SGPC ਟਾਸਕ ਫ਼ੋਰਸ ਤੇ ਸਤਿਕਾਰ ਕਮੇਟੀ ਵਿਚਾਲੇ ਹਿੰਸਕ ਝੜਪਾਂ ਦੇ ਹਾਲਾਤ ਕਿਵੇਂ ਬਣੇ |

ਅੰਮ੍ਰਿਤਸਰ ਵਿੱਚ ਸਤਿਕਾਰ ਕਮੇਟੀ ਤੇ SGPC ਟਾਸਕ ਫ਼ੋਰਸ ਵਿਚਾਲੇ ਝੜਪ ਹੋਈ। ਗੁਰੂ ਗ੍ਰੰਥ ਸਾਹਿਬ ਦੇ ਕਥਿਤ ਤੌਰ ’ਤੇ ਗਾਇਬ ਹੋਏ ਸਰੂਪਾਂ ਦੇ ਰੋਸ ਵਿੱਚ ਸਤਿਕਾਰ ਕਮੇਟੀ ਵਾਲਿਆਂ ਨੇ ਧਰਨਾ ਲਗਾਇਆ ਹੋਇਆ ਹੈ। ਸਤਿਕਾਰ ਕਮੇਟੀ ਨੇ SGPC ਦਫ਼ਤਰ ਦੇ ਗੇਟ ਨੂੰ ਬੰਦ ਕੀਤਾ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਰਾਹ ਰੋਕ ਦਿੱਤਾ। ਝੜਪ ਦੌਰਾਨ ਕੁਝ ਮੀਡੀਆ ਕਰਮੀਆਂ ਦੇ ਜ਼ਖ਼ਮੀ ਹੋਣ ਦੀਆਂ ਵੀ ਖ਼ਬਰਾਂ ਹਨ। ਰੋਸ ਕਰਦਿਆਂ ਮੀਡੀਆ ਨੇ SGPC ਖ਼ਿਲਾਫ਼ ਨਾਅਰੇਬਾਜ਼ੀ ਕੀਤੀ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ) #SGPC #Amritsar

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

The OpIndia has quoted me : Afghan Sikhs request PM Modi, Govt to arrange Visas for them and help them reunite with family in...

https://www.opindia.com/2021/10/afghan-sikhs-jalabad-appeal-to-pm-narendra-modi-request-rescue-afghanistan-taliban/

Operation blue star ਦੀ ਬਰਸੀ ਮੌਕੇ ਅੰਮ੍ਰਿਤਸਰ ਵਿੱਚ ਕੀ-ਕੀ ਵਾਪਰਿਆ|

https://www.youtube.com/watch?v=MTsSHfDFpSU ਅੰਮ੍ਰਿਤਸਰ ਵਿੱਚ ਅਕਾਲ ਤਖ਼ਤ ਸਾਹਿਬ ਵਿਖੇ 6 ਜੂਨ ਨੂੰ ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ ਮੌਕੇ ਸਮਾਗਮ ਹੋਏ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ...

Parents should be empathetic towards their children: Experts

https://in.news.yahoo.com/parents-empathetic-towards-children-experts-041655420.html Amritsar (Punjab), May 9 (ANI): In an interactive presentation on 'Parenting in the Ultra -HD age', the participants opined that they find parenting...