Partap Bajwa ਨੇ Sunil Jakhar ਨੂੰ ਸ਼ਕੁਨੀ ਤੇ Amarinder Singh ਨੂੰ ਕੁੰਭਕਰਨ ਕਿਉਂ ਆਖਿਆ |

ਪੰਜਾਬ ਦੇ ਮਾਝਾ ਖੇਤਰ ਵਿੱਚ ਸ਼ਰਾਬ ਕਰਕੇ ਹੋਈਆਂ ਮੌਤਾਂ ਦੇ ਮਸਲੇ ‘ਤੇ ਕਾਂਗਰਸ ਵਿੱਚ ਖਾਨਾਜੰਗੀ ਹੋਰ ਵਧਦੀ ਨਜ਼ਰ ਆ ਰਹੀ ਹੈI ਕਾਂਗਰਸ MP ਪ੍ਰਤਾਪ ਸਿੰਘ ਬਾਜਵਾ ਨੇ ਬਟਾਲਾ ਵਿੱਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਮੌਕੇ ਆਪਣੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਉੱਤੇ ਸ਼ਬਦੀ ਹਮਲਾ ਕੀਤਾI #PunjabHoochTragedy #Congress #Punjab #Politics ਰਿਪੋਰਟ- ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ, ਅੰਮ੍ਰਿਤਸਰ ਤੋਂ ਰਵਿੰਦਰ ਰੌਬਿਨ; ਐਡਿਟ: ਰਾਜਨ ਪਪਨੇਜਾ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Amritsar ਦੇ ਕੁਝ ਲੋਕਾਂ ਮੁਤਾਬਕ ਉਨ੍ਹਾਂ ਨੇ ਧਮਾਕੇ ਦੀਆਂ ਅਵਾਜ਼ਾਂ ਸੁਣੀਆਂ, ਇਸ ਬਾਰੇ ਹੁਣ ਤੱਕ ਕੀ ਪਤਾ|

https://www.youtube.com/watch?v=VoYCHB1uqUo ਅੰਮ੍ਰਿਤਸਰ ਦੇ ਕੁੁਝ ਵਸਨੀਕਾਂ ਨੇ ਧਮਾਕੇ ਵਰਗੀਆਂ ਤੇਜ਼ ਆਵਾਜ਼ਾਂ ਸੁਣਨ ਦੀ ਗੱਲ ਕਹੀ ਹੈ। ਬੀਬੀਸੀ ਸਹਿਯੋਗ ਰਵਿੰਦਰ ਸਿੰਘ ਰੌਬਿਨ ਨੇ ਸਥਾਨਕ ਲੋਕਾਂ ਕੋਲੋਂ ਸਵੇਰੇ...

Punjab ਵਿੱਚ ਹੋਈ ਮੌਕ ਡ੍ਰਿਲ ਦੌਰਾਨ ਕਿਹੋ ਜਿਹਾ ਸੀ ਮਾਹੌਲ, ਲੋਕ ਕੀ ਬੋਲੇ |

https://www.youtube.com/watch?v=OB4llPUQKEc ਭਾਰਤ ਸਣੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਰੇਸ਼ਨ ਸ਼ੀਲਡ ਤਹਿਤ ਮੌਕ ਡ੍ਰਿਲ ਕਰਵਾਈ ਗਈ। ਇਸ ਡ੍ਰਿਲ ਨੂੰ ਕੁਝ ਲੋਕਾਂ ਨੇ ਲਾਹੇਵੰਦ ਦੱਸਿਆ ਪਰ ਕੁਝ...

Nehru-Liaquat pact needs amendment to increase number of devotees from India to Pakistan

https://zeenews.india.com/india/nehru-liaquat-pact-needs-amendment-to-increase-number-of-devotees-from-india-to-pakistan-2518191.html REPORT- RAVINDER SINGH ROBIN

ਪਾਕਿਸਤਾਨ ’ਚ ਫਸੇ ਭਾਰਤੀ ਵਾਪਸੀ ਦੀ ਉਡੀਕ ’ਚ: ‘ਅਸੀਂ ਕਿਹੜਾ ਜਹਾਜ਼ ਮੰਗਦੇ ਹਾਂ, ਪੈਦਲ ਆ ਜਾਵਾਂਗੇ’ | BBC PUNJABI

https://www.youtube.com/watch?v=fCYEh_x-zoI ਕੋਰੋਨਾ ਕਰਕੇ ਲੱਗੇ ਲੌਕਡਾਊਨ ਵਿਚਾਲੇ ਕੁਝ ਭਾਰਤੀ ਪਾਕਿਸਤਾਨ ਵਿੱਚ ਫਸੇ ਹੋਏ ਹਨ। ਵੀਜ਼ਾ ਦੀ ਮਿਆਦ ਤਾਂ ਵਧ ਗਈ ਪਰ ਇਹ ਘਰ ਆਉਣਾ ਚਾਹੁੰਦੇ ਹਨ।...

The Indian Express has quoted me : Pictures, videos on Twitter show horrors of flash flood in Himachal Pradesh’s Dharamshala

https://indianexpress.com/article/trending/trending-in-india/himachal-pradesh-dharamshala-flash-flood-cloudburst-7400988/