#Coronavirus#Wrestlers#Akhara#WreslersinPunjab#Amritsar#lockdown#socialdistancing ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਸਾਰੇ ਜਿੰਮ, ਪ੍ਰੋਫੈਸ਼ਨਲ ਰੈਸਲਿੰਗ ਕਲੱਬ ਬੰਦ ਹਨ, ਜਿਸ ਕਾਰਨ ਅੰਮ੍ਰਿਤਸਰ ਦੇ ਭਲਵਾਨ ਪ੍ਰੈਕਟਿਸ ਕਰਨ ਲਈ ਅਖਾਡ਼ਿਆਂ ਵਿੱਚ ਉਤਰੇ ਹਨ। ਜਿੱਥੇ ਉਹ ਬਿਨਾਂ ਸਰੀਰ ਹੇਠਾਂ ਲਾਏ ਪ੍ਰੈਕਟਿਸ ਕਰ ਰਹੇ ਹਨ ਅਤੇ ਲੌਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਵੀ ਕਰ ਰਹੇ ਹਨ। REPORT- RAVINDER SINGH ROBIN