ਲਖੀਮਪੁਰ ਖੀਰੀ ਹਿੰਸਾ ਦੇ ਵਿਰੋਧ ਵਿੱਚ ਦੇਸ ਭਰ ’ਚ ਅੱਜ ਰੋਕੀਆਂ ਗਈਆਂ ਰੇਲਾਂ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਗਿਆ ਸੀ ਰੇਲਾਂ ਰੋਕਣ ਦਾ ਸੱਦਾ। ਕਿਸਾਨਾਂ ਵੱਲੋਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਕੀਤੀ ਜਾ ਰਹੀ ਹੈ ਮੰਗ। ਜਿੱਥੇ ਇੱਕ ਪਾਸੇ ਕਿਸਾਨਾਂ ਵੱਲੋਂ ਰੇਲਾਂ ਰੋਕ ਕੇ ਵਿਰੋਧ ਜਤਾਇਆ ਗਿਆ ਤਾਂ ਉੱਥੇ ਹੀ ਕਈ ਥਾਵਾਂ ’ਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਰਿਪੋਰਟ – ਗੁਰਮਿੰਦਰ ਗਰੇਵਾਲ, ਗੁਰਪ੍ਰੀਤ ਚਾਵਲਾ, ਸੁਰਿੰਦਰ ਮਾਨ, ਪ੍ਰਦੀਪ ਪੰਡਿਤ, ਰਵਿੰਦਰ ਸਿੰਘ ਰੌਬਿਨ