Guru Ram Das Prakash Purb ਮੌਕੇ Golden Temple, Amritsar ਪਹੁੰਚੇ ਸ਼ਰਧਾਲੂ ਹੋਏ ਭਾਵੁਕ |

ਸਿੱਖਾਂ ਦੇ ਚੌਥੇ ਗੁਰੂ, ਸ਼੍ਰੀ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿੱਚ ਸ਼ਰਧਾਲੂ ਵੱਡੀ ਗਿਣਤੀ ਵਿੱਚ ਦਰਸ਼ਨਾਂ ਲਈ ਪਹੁੰਚੇ। ਗੁਰਪੁਰਬ ਮੌਕੇ ਦਰਬਾਰ ਸਾਹਿਬ ਵਿੱਚ ਸੋਹਣੀ ਸਜਾਵਟ ਕੀਤੀ ਹੋਈ ਹੈ। ਦੇਸ਼-ਦੁਨੀਆ ਤੋਂ ਸ਼ਰਧਾਲੂ ਇੱਥੇ ਪਹੁੰਚੇ ਹੋਏ ਹਨ। ਇਸ ਮੌਕੇ ਅਕਾਲ ਤਖ਼ਤ ਜਥੇਦਾਰ ਨੇ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ ਪ੍ਰੇਰਣਾ ਸਰੋਤ ਦੱਸਿਆ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰੁਬਾਇਤ)

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Zee News Impact: Pakistan Gurudwara body takes legal action against controversial photo shoot

https://zeenews.india.com/india/zee-news-impact-pakistan-gurudwara-body-takes-legal-action-against-controversial-photo-shoot-2414888.html Report- Ravinder Singh Robin

Punjab Police is learning english to help tourists|

https://www.youtube.com/watch?v=kYOKciWGU4s ਅੰਮ੍ਰਿਤਸਰ ’ਚ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਅੰਗਰੇਜ਼ੀ ਬੋਲਣ ਵਾਲੇ ਸੈਲਾਨੀਆਂ ਨੇ ਪੜ੍ਹਨੇ ਪਾ ਰੱਖਿਆ ਹੈ। ਦਰਅਸਲ ਪੰਜਾਬ ਪੁਲਿਸ ਨੇ ਖ਼ਾਸ ਤੌਰ ’ਤੇ ਵਿਦੇਸ਼ੀ...

Zee News Impact: SGPC welcomes US House of Representatives’ resolution for April 14 as ‘National Sikh Day’

https://zeenews.india.com/india/zee-news-impact-sgpc-welcomes-us-house-of-representatives-resolution-for-april-14-as-national-sikh-day-2449533.html Report- Ravinder Singh Robin

Pak Sikh refugees demand Indian citizenship

By Ravinder Singh Robin Following the brutal beheading of two Sikhs by Taliban in Pakistan, refugee Sikhs, hailing from Peshawar in Pakistan living in Amritsar have...