Gurmeet Bawa ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਪਤੀ ਅਤੇ ਧੀ ਉਨ੍ਹਾਂ ਨੂੰ ਕਿਵੇਂ ਯਾਦ ਕਰ ਰਹੇ ਹਨ |

ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਗੁਰਮੀਤ ਬਾਵਾ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਖ਼ਰਾਬ ਚੱਲ ਰਹੀ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਸਾਹਿਤ ਜਗਤ ਦੇ ਲੋਕ ਉਨ੍ਹਾਂ ਦੀਆਂ ਉਪਲਬਧੀਆਂ ਯਾਦ ਕਰ ਰਹੇ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Drone intrusion continues in Punjab, Governor Banwari Lal Purohit suggests border populace to remain extra vigilant

https://zeenews.india.com/india/drone-intrusion-continues-in-punjab-governor-banwari-lal-purohit-suggests-border-populace-to-remain-extra-vigilant-2509286.html REPORT- RAVINDER SINGH ROBIN

Zee Impact: India summons Pakistan Charge d’Affaires over Kartarpur Sahib photoshoot row

https://zeenews.india.com/india/zee-impact-india-summons-pakistan-charge-d-affaires-over-kartarpur-sahib-photoshoot-row-2414936.html Report- Ravinder Singh Robin

At Amritsar’s Golden Temple, no photography and videography inside complex now |

https://www.youtube.com/watch?v=-xdeFFY2Jp0 ਸ੍ਰੀ ਹਰਿਮੰਦਿਰ ਸਾਹਿਬ ਵਿੱਚ ਤਸਵੀਰਾਂ ਖਿੱਚਣ 'ਤੇ ਲੱਗੀ ਪਾਬੰਦੀ ਬਾਰੇ ਕੀ ਸੋਚਦੇ ਹਨ ਸ਼ਰਧਾਲੂ? Report - Ravinder S Robin/Sunil Kataria