ਬੇਅਦਬੀ ਦੇ ਮੁੱਦੇ ‘ਤੇ ‘ਪੰਥਕ ਇਕੱਠ’ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਜਥੇਦਾਰ ਕੀ ਬੋਲੇ |

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਕਾਲੀ ਦਲ ਦੇ ਸੱਦੇ ’ਤੇ ‘ਪੰਥਕ ਇਕੱਠ’ ਹੋਇਆ। ਇਸ ਵਿੱਚ ਬੇਅਦਬੀ ਦੇ ਮੁੱਦੇ ’ਤੇ ਰੋਸ ਜਤਾਇਆ ਗਿਆ। ਸੁਖਬੀਰ ਸਿੰਘ ਬਾਦਲ ਨੇ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਹੋਣ ’ਤੇ ਪੰਜਾਬ ਸਰਕਾਰ ਉੱਤੇ ਸਵਾਲ ਚੁੱਕੇ। ਰੋਸ ਸਮਾਗਮ ਵਿੱਚ ਬੇਅਦਬੀ ਦੀਆਂ ਘਟਨਾਵਾਂ ਖ਼ਿਲਾਫ਼ ਮਤਾ ਪਾਸ ਕੀਤਾ ਗਿਆ ਅਤੇ ਇਨ੍ਹਾਂ ਨੂੰ ਇੱਕ ਸਾਜਿਸ਼ ਦਾ ਹਿੱਸਾ ਕਰਾਰ ਦਿੱਤਾ ਗਿਆ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਅਸਮਾ ਹਾਫਿਜ਼

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pakistani LeT Commanders Identified as Pahalgam Attackers: Indian Probe Offers Conclusive Evidence

By Ravinder Singh RobinNew Delhi, August 4, 2025 In a major breakthrough, Indian security agencies have conclusively identified the perpetrators of the April 22, 2025,...

Pakistan reiterates proposal to reopen Kartarpur Corridor for Indian pilgrims

https://zeenews.india.com/india/pakistan-reiterates-proposal-to-reopen-kartarpur-corridor-for-indian-pilgrims-2409149.html REPORT - RAVINDER SINGH ROBIN

The OpIndia has quoted me : Pakistan: Days after Nankana Sahib siege, Sikh man Ravinder Singh murdered in broad daylight

https://www.opindia.com/2020/01/pakistan-sikh-man-ravinder-singh-murdered/

Avoid Illegal Migration

https://youtu.be/7O7WfSJ7b7A?si=5QDnSk8n_NcAND-y The U.S. Missions in India and Vietnam last week co-hosted “Smart Choices, Safe Futures,” a visual discussion led by immigration expert Michael Hough. As...