Charanjit Singh Channi ਵੱਲੋਂ UP-Bihar ਦੇ ਲੋਕਾਂ ‘ਤੇ ਦਿੱਤੇ ਬਿਆਨ ਬਾਰੇ ਕੌਣ ਕੀ ਬੋਲਿਆ |

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੂਪੀ-ਬਿਹਾਰ ਦੇ ਲੋਕਾਂ ਖਿਲਾਫ਼ ਦਿੱਤੇ ਬਿਆਨ ’ਤੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਇਹ ਬਿਆਨ ਮੰਗਲਵਾਰ ਨੂੰ ਰੋਪੜ ਵਿੱਚ ਇੱਕ ਰੈਲੀ ਦੌਰਾਨ ਦਿੱਤਾ ਸੀ। ਜਿਸ ਤੋਂ ਬਾਅਦ ਲਗਾਤਾਰ ਵਿਰੋਧੀ ਧਿਰ ਵੱਲੋਂ ਉਨ੍ਹਾਂ ਦੀ ਆਲੋਚਨਾ ਕੀਤੀ ਜਾ ਰਹੀ ਸੀ। ਚਰਨਜੀਤ ਸਿੰਘ ਚੰਨੀ ਦੇ ਨਾਲ-ਨਾਲ ਪ੍ਰਿਅੰਕਾ ਗਾਂਧੀ ਨੇ ਵੀ ਉਨ੍ਹਾਂ ਦਾ ਬਚਾਅ ਕੀਤਾ ਹੈ। ਰਿਪੋਰਟ- ਗੁਰਪ੍ਰੀਤ ਚਾਵਲਾ ਅਤੇ ਰਵਿੰਦਰ ਸਿੰਘ ਰੌਬਿਨ, ਸੁਖਚਰਨ ਪ੍ਰੀਤ ਐਡਿਟ- ਰਾਜਨ ਪਪਨੇਜਾ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

The Free Press Journal has quoted me : Crossing the wrong line: IOA shocked as ‘unofficial India team’ turns up in Pak for Kabaddi...

https://www.freepressjournal.in/sports/crossing-the-wrong-line-ioa-shocked-as-unofficial-india-team-turns-up-in-pak-for-kabaddi-world-cup

Sri Harmandir Sahib ਵਿੱਚ ਹੋਈ ਬੇਅਦਬੀ ਦੀ ਘਟਨਾ ਬਾਰੇ ਪੰਜ ਤਖ਼ਤਾਂ ਦੇ ਜਥੇਦਾਰਾਂ ਨੇ ਕੀਤੀ ਬੈਠਕ |

https://www.youtube.com/watch?v=6u-zxvL9-y4 ਹਰਿਮੰਦਰ ਸਾਹਿਬ ਵਿਖੇ ਹੋਏ ਬੇਅਦਬੀ ਦੀ ਘਟਨਾ ਨੂੰ ਲੈ ਕੇ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਬੈਠਕ ਹੋਈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ...

Tarn Taran ‘honour’ killing: ‘It was a love marriage; no caste issue, yet they killed the couple’

https://www.youtube.com/watch?v=CRzsAcyj8ck In Punjab’s Tarn Taran district, a village is shocked as a couple was killed allegedly by the woman’s cousins over ‘honour’ as she had...

Navjot Singh Sidhu ਨੇ CM ਦੇ ਤੌਰ ‘ਤੇ Charanjit Channi ਦਾ ਸਾਥ ਦੇਣ ਬਾਰੇ ਕੀ ਕਿਹਾ|

https://www.youtube.com/watch?v=q8PtdVh_EHk ਨਵਜੋਤ ਸਿੰਘ ਸਿੱਧੂ ਅੱਜ ਅੰਮ੍ਰਿਤਸਰ ਦੇ ਮੂਧਲ ਪਿੰਡ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ। ਇਸ ਦੌਰਾਨ ਉਹ ਪਿੰਡ ਦੇ ਕਈ ਲੋਕਾਂ ਨੂੰ ਮਿਲੇ ਅਤੇ...