Christian Protest in Punjab: ਮਸੀਹੀ ਭਾਈਚਾਰੇ ਨੇ ਮੋਮਬੱਤੀ ਮਾਰਚ ਕੱਢ ਕੇ ਮੁਲਜ਼ਮਾਂ ਨੂੰ ਫੜੇ ਜਾਣ ਦੀ ਅਪੀਲ ਕੀਤੀ

ਤਰਨਤਾਰਨ ਦੇ ਪਿੰਡ ਠਾਕੁਰਪੁਰ ਵਿਖੇ ਪਿਛਲੇ ਦਿਨੀਂ ਚਰਚ ਵਿੱਚ ਹੋਈ ਭੰਨ-ਤੋੜ ਅਤੇ ਧਾਰਮਿਕ ਬੇਅਦਬੀ ਖਿਲਾਫ਼ ਮਸੀਹੀ ਭਾਈਚਾਰੇ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਦਰਜਨਾਂ ਥਾਵਾਂ ਉੱਤੇ ਮੋਮਬੱਤੀ ਮਾਰਚ ਕੱਢੇ। ਇਹ ਮੋਮਬੱਤੀ ਮਾਰਚ ਅੰਮ੍ਰਿਤਸਰ ਵਿਚ ਸੇਂਟ ਪਾਲਜ਼ ਚਰਚ ਤੋਂ ਸ਼ੁਰੂ ਹੋਇਆ ਸੀ ਜਦਕਿ ਜਲੰਧਰ ਵਿਖੇ ਸੈਕਰਟ ਹਾਰਟ ਕੈਥੋਲਿਕ ਚਰਚ ਤੋਂ ਇਸ ਦੀ ਸ਼ੁਰੂਆਤ ਹੋਈ। ਰਿਪੋਰਟ- ਅੰਮ੍ਰਿਤਸਰ ਤੋਂ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ, ਜਲੰਧਰ ਤੋਂ ਪ੍ਰਦੀਪ ਪੰਡਿਤ ਅਤੇ ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਚਾਵਲਾ ਐਡਿਟ- ਦੇਵੇਸ਼
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Kartarpur Corridor can make India, Pakistan friends again, say Sikh pilgrims |

https://www.youtube.com/watch?v=bKWFDOLuWPw Sikh pilgrims headed for Pakistan say Kartarpur Corridor can make India, Pakistan friends again. (Report- Ravinder Singh Robin)

Akalis Dal Politics: Foes embracing to become friends for a ‘common cause’

https://zeenews.india.com/india/akalis-dal-politics-foes-embracing-to-become-friends-for-a-common-cause-2463909.html Report- Ravinder Singh Robin

Pakistan reiterates proposal to reopen Kartarpur Corridor for Indian pilgrims

https://zeenews.india.com/india/pakistan-reiterates-proposal-to-reopen-kartarpur-corridor-for-indian-pilgrims-2409149.html REPORT - RAVINDER SINGH ROBIN