Pakistan ਵਿੱਚ Akal Takhat ਦੇ ਜਥੇਦਾਰ ਨਾਲ ਤੁਰਦੇ ਦਿਖੇ hijacker Pinka ਕੌਣ ਹਨ |

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪਾਕਿਸਤਾਨ ਫੇਰੀ ਦੌਰਾਨ ਸ਼ਹਿਰ ਹਸਨ ਅਬਦਾਲ ਦੀ ਇੱਕ ਵੀਡੀਓ ਚਰਚਾ ਵਿੱਚ ਹੈ। ਵੀਡੀਓ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਪਾਕਿਸਤਾਨ ਦੇ ਕੁਝ ਸਿੱਖ ਆਗੂਆਂ ਅਤੇ ਸਥਾਨਕ ਅਧਿਕਾਰੀਆਂ ਨਾਲ ਗੁਰਦੁਆਰਾ ਕੰਪਲੈਕਸ ਤੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ 1984 ਵਿੱਚ ਭਾਰਤੀ ਹਵਾਈ ਜਹਾਜ਼ ਨੂੰ ਅਗਵਾ ਕਰਨ ਵਾਲੇ ਇੱਕ ਹਾਈਜੈਕਰ ਵੀ ਉਨ੍ਹਾਂ ਨਾਲ ਤੁਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਹਸਨ ਅਬਦਾਲ ਇਲਾਕੇ ਵਿਚਲੇ ਗੁਰਦੁਆਰਾ ਪੰਜਾ ਸਾਹਿਬ ਦੀ ਹੈ। ਇਸ ਵੀਡੀਓ ਵਿੱਚ ਨਜ਼ਰ ਆ ਰਹੇ ਹਾਈਜੈਕਰ ਰਵਿੰਦਰ ਸਿੰਘ ਉਰਫ਼ ਮਨਜੀਤ ਸਿੰਘ ਉਰਫ਼ ਪਿੰਕਾ ਹਨ। ਬੀਬੀਸੀ ਪੰਜਾਬ ਨੇ ਹਾਈਜੈਕਰ ਪਿੰਕਾ ਨਾਲ ਗੱਲ ਕਰਕੇ ਜਾਣਿਆ ਕਿ ਹੁਣ ਅੱਗੇ ਉਨ੍ਹਾਂ ਦਾ ਕੀ ਮਿਸ਼ਨ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਨਿਤਿਮ ਵਤਸ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Amritsar Nirankari Bhawan blast: Accused Bikramjit’s mother refutes charges |

https://www.youtube.com/watch?v=y5cTRKnrB1I ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ ਕਿ ਅਜਨਾਲਾ ਨਿਰੰਕਾਰੀ ਭਵਨ ’ਚ ਬੰਬ ਧਮਾਕੇ ਸਬੰਧੀ ਹਮਲੇ ਦੀ ਮਾਸਟਰਮਾਈਂਡ ISI ਅਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਹੈ।...

Endangered Bird Species starts Tweeting

Where humans are manipulating nature for their own benefit and many species of birds have reached at the verge of extinction after chopping of...

Akshay Kumar, Ananya Pandey ਅਤੇ R madhavan ਪਹੁੰਚੇ Golden Temple

https://youtube.com/shorts/bulYc_3IGQ0?si=xFxqN8FIEaMF77RH BY RAVINDER SINGH ROBIN

Pakistan to organise Saka Panja Sahib this week; aims to portray its secular stance

https://zeenews.india.com/india/pakistan-to-organise-saka-panja-sahib-this-week-aims-to-portray-its-secular-stance-2527051.html REPORT- RAVINDER SINGH ROBIN