Blogs Amritpal Singh: Police ਵੱਲੋਂ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੇ ਹੱਕ ‘ਚ SGPC ਦਾ ਮਾਰਚ | Ravinder Singh Robin March 31, 2023 Share FacebookTwitterLinkedinEmail ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐੱਸਜੀਪੀਸੀ ਦਫ਼ਤਰ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਰੋਸ ਮਾਰਚ। ਪੰਜਾਬ ਪੁਲਿਸ ਵੱਲੋਂ ਅਮ੍ਰਿਤਪਾਲ ਸਿੰਘ ਮੁੱਦੇ ਨੂੰ ਲੈ ਕੇ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਦੀ ਰਿਹਾਈ ਅਤੇ ਕਈ ਹੋਰ ਹਨ ਮੰਗਾਂ। ਅੰਮ੍ਰਿਤਸਰ ਡੀਸੀ ਨੂੰ ਮੰਗ ਪੱਤਰ ਸੌਂਪਣ ਜਾ ਰਹੇ ਐੱਸਜੀਪੀਸੀ ਪ੍ਰਧਾਨ ਨੇ ਦੱਸੀਆਂ ਮੰਗਾਂ। ਪੁਲਿਸ ਵੱਲੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਅਮ੍ਰਿਤਪਾਲ ਸਿੰਘ ਮਾਮਲੇ ਵਿੱਚ ਪੁਲਿਸ ਨੇ ਕੁੱਲ 438 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਹੈ ਜਿਨ੍ਹਾਂ ਵਿੱਚੋਂ 348 ਨੂੰ ਹੁਣ ਤੱਕ ਰਿਹਾਅ ਕਰ ਦਿੱਤਾ ਗਿਆ ਹੈ। 290 ਲੋਕ ਜਥੇਦਾਰ ਦੀ ਅਪੀਲ ਤੋਂ ਪਹਿਲਾਂ ਹੀ ਛੱਡ ਦਿੱਤੇ ਗਏ ਸਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸ਼ਾਹਨਵਾਜ਼ ਅਹਿਮਦ #amritpalsingh Previous articleAmritsar ਦੀ Ababat Kaur ਦੇ ਮਾਪਿਆਂ ਦੀ ਹਿੰਮਤ ਅਤੇ ਨੇਕ ਕੰਮ ਦੀ ਜਦੋਂ ਪੀਐੱਮ ਨੇ ਤਾਰੀਫ਼ ਕੀਤੀ |Next articleTime To Retrospect For The Pakistan Government Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest DUNIYADARI EP – 10 Ravinder Singh Robin - November 30, 2024 0 https://www.facebook.com/ZeePHH/videos/583656840910038 ਇਸ ਹਫ਼ਤੇ #ਦੁਨੀਆਂਦਾਰੀ 'ਚ ਵੇਖੋ... ਪਾਕਿਸਤਾਨ ਵਿੱਚ, ਇਮਰਾਨ ਖਾਨ ਦੀ #PTI ਨੇ ਸਰਕਾਰ ਖ਼ਿਲਾਫ਼ ਆਪਣੇ ਪ੍ਰਦਰਸ਼ਨ ਨੂੰ ਕਿਉਂ ਤੇਜ਼ ਕੀਤਾ? ਭਾਰਤ ਨੇ COP29 ਦੀ $300 ਬਿਲੀਅਨ ਦੀ ਪੇਸ਼ਕਸ਼ ਕਿਉਂ ਨਕਾਰੀ ? G7... Protesting Pakistan contingent for Chess Olympiad returns home via Attari-Wagah border Ravinder Singh Robin - July 29, 2022 0 https://www.daijiworld.com/news/newsDisplay?newsID=984119 REPORT- RAVINDER SINGH ROBIN mritsar ਵਿੱਚ ਥਾਣੇ ਨੇੜੇ ਗੋਲ਼ੀਆਂ ਚੱਲਣ ਦਾ ਕੀ ਹੈ ਮਾਮਲਾ Ravinder Singh Robin - July 4, 2025 0 https://youtube.com/shorts/N9zGEAnu8W8?si=YAv_UQ-rq-sQLIE4 by ravinder singh robin Punjab Politics: Will small Sikh groups become a challenge for SAD(B)? Ravinder Singh Robin - September 12, 2022 0 https://zeenews.india.com/india/punjab-politics-will-small-sikh-groups-become-a-challenge-for-sadb-2508798.html REPORT- RAVINDER SINGH ROBIN Ukraine Crisis and Power Balance Ravinder Singh Robin - October 18, 2025 0 https://youtu.be/Qfuwi99FzW0?si=7lKs-xzo53TNTW1_ Since Russia's invasion of Ukraine on 24 February 2022, the conflict has become Europe's largest since World War II, with over 12,600 civilian deaths...