Punjabi Culture and Heritage: Sohan Singh Bhakna ਨਾਲ ਸਬੰਧਤ ਕਿਹੜੀਆਂ ਚੀਜਾਂ US ‘ਚ ਪਈਆਂ ਹਨ |

ਬਰਤਾਨਵੀਂ ਹਕੂਮਤ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਚੱਲੀਆਂ ਲਹਿਰਾਂ ਵਿੱਚੋਂ ਗਦਰ ਅਜਿਹੀ ਲਹਿਰ ਸੀ, ਜੋ ਅਮਰੀਕਾ ਦੇ ਸਟਾਰਟਨ ਸ਼ਹਿਰ ਤੋਂ ਸ਼ੁਰੂ ਹੋਈ।ਪੰਜਾਬ ਤੋਂ ਰੋਜ਼ੀ-ਰੋਟੀ ਦੀ ਭਾਲ ਵਿੱਚ ਅਮਰੀਕਾ ਗਏ ਅਤੇ ਗਦਰ ਕਰਨ ਲਈ ਹਿੰਦੋਸਤਾਨ ਮੁੜੇ, ਇਨ੍ਹਾਂ ਲੋਕਾਂ ਨੂੰ ਇਤਿਹਾਸ ਗਦਰੀ ਬਾਬਿਆਂ ਵਜੋਂ ਜਾਣਦਾ ਹੈ। ਇਨ੍ਹਾਂ ਗਦਰੀ ਬਾਬਿਆਂ ਦੇ ਮੋਹਰੀ ਸਨ ਬਾਬਾ ਸੋਹਣ ਸਿੰਘ ਭਕਨਾ। ਸੋਹਣ ਸਿੰਘ ਭਕਨਾ ਦਾ ਜਨਮ ਭਾਵੇਂ ਉਨ੍ਹਾਂ ਦੇ ਨਾਨਕੇ ਪਿੰਡ ਖਤਰਾਏ ਖੁਰਦ ਵਿੱਚ 1870 ਨੂੰ ਹੋਇਆ ਸੀ ਪਰ ਭਕਨਾ ਹੀ ਉਹ ਪਿੰਡ ਹੈ, ਜਿੱਥੋਂ ਦੀ ਧਰਮਸ਼ਾਲਾ ਵਿੱਚ ਉਨ੍ਹਾਂ ਨੇ ਮੁੱਢਲੀ ਪੜ੍ਹਾਈ ਹਾਸਲ ਕੀਤੀ। ਇੱਥੇ ਹੀ ਉਨ੍ਹਾਂ ਨੂੰ ਪੱਗੜੀ ਸੰਭਾਲ ਜੱਟਾ ਅਤੇ ਕੂਕਾ ਲਹਿਰ ਵਰਗੀਆਂ ਲਹਿਰਾਂ ਤੋਂ ਵਿਚਾਰਧਾਰਕ ਚਿਣਗ ਲੱਗੀ। ਰਿਪੋਰਟ- ਰਬਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ #SohanSinghBhakna #gadharmovement
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

SAD(B) leader Sukhbir Singh Badal contemplates restructuring the party

https://zeenews.india.com/india/sadb-leader-sukhbir-singh-badal-contemplates-restructuring-the-party-2495606.html REPORT- RAVINDER SINGH ROBIN

The Zee News has quoted me : Why has Pakistan not offered passage to ancient Hindu temple Sharda Peeth?

https://zeenews.india.com/india/why-has-pakistan-not-offered-passage-to-ancient-hindu-temple-sharda-peeth-2320309.html

SGPC ਦੇ Akal Takht ਦੇ ਜਥੇਦਾਰ ਬਾਰੇ ਫ਼ੈਸਲੇ ਦੇ ਵਿਰੋਧ ਵਿੱਚ ਕੌਣ-ਕੌਣ ਆਇਆ, ਅੱਗੇ ਕੀ ਹੋਵੇਗਾ? |

https://www.youtube.com/watch?v=jwNfUiU2hE8 ਸ੍ਰੀ ਅਕਾਲ ਤਖ਼ਤ ਅਤੇ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਟਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਸੰਕਟ ਹੋਰ...

Shiromani Akali Dal, once a formidable force in Punjab, fights to survive after poll debacle

https://zeenews.india.com/india/shiromani-akali-dal-once-a-formidable-force-in-punjab-fights-to-survive-after-poll-debacle-2445230.html Report- Ravinder Singh Robin