Amritsar Blast: ਅੰਮ੍ਰਿਤਸਰ ਵਿੱਚ ਹੋਏ ਧਮਾਕੇ ਬਾਰੇ ਪੁਲਿਸ ਨੇ ਕੀ ਦੱਸਿਆ, ਹੋਰ ਕੀ ਜਾਣਕਾਰੀ |

ਅੰਮ੍ਰਿਤਸਰ ਵਿੱਚ ਫਤਿਹਗੜ੍ਹ ਚੂੜੀਆਂ ਬਾਈਪਾਸ ਨੇੜੇ ਧਮਾਕਾ ਹੋਣ ਦੀ ਘਟਨਾ ਵਾਪਰੀ, ਪੁਲਿਸ ਦਾ ਕਹਿਣਾ ਹੈ ਕਿ ਇਹ ਬਲਾਸਟ ਗ੍ਰਨੇਡ ਦੇ ਕਰਕੇ ਨਹੀਂ ਹੋਇਆ।ਮੌਕੇ ਉੱਤੇ ਪਹੁੰਚੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਇਸ ਘਟਨਾ ਦੇ ਨੇੜੇ ਵਾਲੀ ਥਾਂ ਉੱਤੇ ਨਾਕੇ ਉੱਤੇ ਤੈਨਾਤ ਸਨ। ਉਨ੍ਹਾਂ ਕਿਹਾ ਕਿ ਧਮਾਕੇ ਵਾਲੀ ਥਾਂ ਨੇੜੇ ਪਹਿਲਾਂ ਪੁਲਿਸ ਚੌਂਕੀ ਹੁੰਦੀ ਸੀ ਜੋ ਕਿ ਹੁਣ ਬੰਦ ਹੈ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਸੁਖਮਨਦੀਪ ਸਿੰਘ #Amritsar #police #Punjab

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

USA ’ਚ Sikh ਨਿਵਾਸੀਆਂ ਨੇ ਸੇਵਾ ਕਰਕੇ ਮਨਾਇਆ Independence Day |

https://www.youtube.com/watch?v=z6xEaaUT4KI #USAIndependenceDay#USA#Sikhs#SikhsofUSA#Coronavirus#Covid19 ਅਮਰੀਕੀ ਸਿੱਖਾਂ ਨੇ ਸੇਵਾ ਨਾਲ ਮਨਾਇਆ ਆਜ਼ਾਦੀ ਦਿਹਾੜਾ। ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਨੂੰ ਵੰਡਿਆਂ ਰਾਸ਼ਣ ਤੇ ਮਾਸਕ। ਕੈਲੀਫੋਰਨੀਆ ’ਚ ਗੁਰਦੁਆਰਾ ਫਰੀਮਾਂਟ ਤੇ ਏਜੀਪੀਸੀ...

Farmers Protest: ਕਿਸਾਨਾਂ ਦੇ ਹੱਕ ਵਿੱਚ ਨਿਤਰੇ ਸਾਬਕਾ BJP ਮੰਤਰੀ Laxmi Kanta Chawla|

https://www.youtube.com/watch?v=128bmAMJXeE ਭਾਜਪਾ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਬੀਬੀਸੀ ਪੰਜਾਬੀ ਨਾਲ ਕਿਸਾਨੀ ਮੁੱਦੇ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ...

DGP Punjab reviews security following recent drone attacks

https://zeenews.india.com/india/dgp-punjab-reviews-security-following-recent-drone-attacks-2372520.html