SLBC Tunnel Collapse ‘ਚ Taran Tarn ਦੇ ਗੁਰਪ੍ਰੀਤ ਸਿੰਘ ਦੀ ਹੋਈ ਮੌਤ|

ਤੇਲੰਗਾਨਾ ਵਿੱਚ ਇੱਕ ਉਸਾਰੀ ਅਧੀਨ ਸੁਰੰਗ ਵਿੱਚ 22 ਫਰਵਰੀ ਤੋਂ ਫਸੇ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦੇ ਗੁਰਪ੍ਰੀਤ ਦੇ ਪਰਿਵਾਰ ਨੂੰ ਉਨ੍ਹਾਂ ਦੀ ਵਾਪਸੀ ਦੀ ਖ਼ਬਰ ਦੀ ਉਡੀਕ ਸੀ। ਪਰ ਐਤਵਾਰ ਸ਼ਾਮ ਨੂੰ ਬਚਾਅ ਟੀਮਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਗਿਆ। 40 ਸਾਲਾ ਗੁਰਪ੍ਰੀਤ ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ ਵਿਚਲੀ ਐੱਸਐੱਲਬੀਸੀ ਸੁਰੰਗ ਦੀ ਉਸਾਰੀ ਵਿੱਚ ਟਨਲ ਬੋਰਿੰਗ ਮਸ਼ੀਨ ਦੇ ਆਪ੍ਰੇਟਰ ਵਜੋਂ ਕੰਮ ਕਰਦੇ ਸਨ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਸੁਖਮਨ ਦੀਪ ਸਿੰਘ #punjab #tarantarn

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Analysis of SGPC election: Former Punjab minister Bibi Jagir Kaur once again in the race for top position

https://zeenews.india.com/india/analysis-of-sgpc-election-former-punjab-minister-bibi-jagir-kaur-once-again-in-the-race-for-top-position-2525798.html REPORT- RAVINDER SINGH ROBIN

DUNIYADARI EP – 11

https://fb.watch/wny4QHQmaS ਵੇਖੋ #Duniyadari ਐਪਿਸੋਡ 11: • ਵੱਧਦੇ ਹੋਏ WEST ASIA ਕ੍ਰਾਇਸਿਸ ਦਾ ਦੁਨੀਆ 'ਤੇ ਅਸਰ • ਕੁਵੈਤ ਦੇ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਦੌਰਾਨ ਹੋਏ ਮਹੱਤਵਪੂਰਣ ਸਮਝੌਤੇ • LAC ਸਮਝੌਤੇ...

Amritsar: CM Charanjit Singh Channi Navjot Sidhu ਸਣੇ Golden Temple ਤੇ Jallianwalan Bagh ਪਹੁੰਚੇ

https://www.youtube.com/watch?v=yRpXX_cgbLI ਪੰਜਾਬ ਦੇ ਨਵੇਂ ਮੁੱਖ ਮੰਤਰੀ ਚੰਰਨਜੀਤ ਸਿੰਘ ਚੰਨੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ। ਪੰਜਾਬ ਦੇ ਦੋਵੇਂ ਡਿਪਟੀ ਸੀਐੱਮ ਸੁਖਜਿੰਦਰ ਰੰਧਾਵਾ, ਓਪੀ ਸੋਨੀ ਵੀ...

Bharat Bandh ‘ਚ ਸ਼ਾਮਲ Punjab-Haryana ਦੀਆਂ ਔਰਤਾਂ ਕੀ ਕਹਿ ਰਹੀਆਂ |

https://www.youtube.com/watch?v=FMKuLky3Yx4 ਭਾਰਤ ਬੰਦ ਤਹਿਤ ਪੰਜਾਬ-ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਔਰਤਾਂ ਨੇ ਵੀ ਸ਼ਿਰਕਤ ਕੀਤੀ। ਤਿੰਨੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦੋਲਨ ਦੇ 10 ਮਹੀਨੇ ਪੂਰੇ ਹੋਣ...