22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ 26 ਮੌਤਾਂ ਹੋਈਆਂ ਹਨ। ਇਸ ਹਮਲੇ ਬਾਅਦ ਭਾਰਤ ਸਰਕਾਰ ਨੇ ਐਲਾਨ ਕੀਤਾ ਸੀ ਜੋ ਵੀ ਪਾਕਿਸਤਾਨ ਦੇ ਨਾਗਰਿਕ ਭਾਰਤ ਵਿੱਚ ਰਹਿ ਰਹੇ ਹਨ ਉਹ 30 ਅਪ੍ਰੈਲ ਤੱਕ ਦੇਸ਼ ਛੱਡ ਦੇਣ। ਸਰਕਾਰ ਵੱਲੋਂ ਦਿੱਤੀ ਇਹ ਮਿਆਦ ਪੂਰੀ ਹੋ ਚੁੱਕੀ ਹੈ। ਰਿਪੋਰਟ: ਰਵਿੰਦਰ ਸਿੰਘ ਰੌਬਿਨ, ਬੀਬੀਸੀ ਸਹਿਯੋਗੀ ਐਡਿਟ: ਸੁਖਮਨਦੀਪ ਸਿੰਘ #pahalgam #jammukashmir #pakistan #india