ਭਾਰਤੀ ਰੱਖਿਆ ਮੰਤਰਾਲੇ ਮੁਤਾਬਕ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਠਿੰਡਾ ਸਣੇ ਕਈ ਥਾਵਾਂ ʼਤੇ ਪਾਕਿਸਤਾਨ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਧਰ ਪਿੰਡਾਂ ਵਿੱਚੋਂ ਰਾਕੇਟਨੁਮਾ ਚੀਜ਼ਾਂ ਮਿਲਣ ʼਤੇ ਘਬਰਾਏ ਲੋਕਾਂ ਨੇ ਕੀ ਕੁਝ ਦੱਸਿਆ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਸਿੰਘ ਚਾਵਲਾ ਅਤੇ ਸੁਰਿੰਦਰ ਮਾਨ, ਐਡਿਟ- ਰਾਜਨ ਪਪਨੇਜਾ #punjab #pakistan #amritsar