Indian Army ਵੱਲੋਂ ਸੁਰੱਖਿਆ ਗੰਨਾਂ ਲਾਉਣ ਬਾਰੇ ਦਿੱਤੇ ਬਿਆਨ ਉੱਤੇ SGPC ਨੇ ਸਵਾਲ ਖੜੇ ਕੀਤੇ ਹਨ|

ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਵੱਲੋਂ ਖ਼ਬਰ ਏਜੰਸੀ ਏਐੱਨਆਈ ਨੂੰ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਦੇ ਦਿਨਾਂ ਬਾਰੇ ਦਿੱਤੇ ਇੰਟਰਵੀਊ ਦੌਰਾਨ ਕਿਹਾ ਗਿਆ ਸੀ ਕਿ “ਇਹ ਸ਼ਲਾਘਾਯੋਗ ਸੀ ਕਿ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਸਾਨੂੰ ਆਪਣੀਆਂ ਗੰਨਾਂ ਲਗਾਉਣ ਦੀ ਇਜਾਜ਼ਤ ਦਿੱਤੀ।” ਭਾਰਤੀ ਫੌਜ ਦੇ ਅਧਿਕਾਰੀ ਦੀ ਇਸ ਗੱਲ ਨੂੰ ਐਸਜੀਪੀਸੀ ਅਤੇ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਵੱਲੋਂ ਨਕਾਰਿਆ ਗਿਆ ਹੈ। ਗਿਆਨੀ ਅਮਰਜੀਤ ਸਿੰਘ ਨੇ ਇਸ ਦਾਅਵੇ ਨੂੰ ਹੈਰਾਨੀਜਨਕ ਕਰਾਰ ਦਿੱਤਾ ਹੈ। ਰਿਪੋਰਟ:ਰਵਿੰਦਰ ਸਿੰਘ ਰੌਬਿਨ, ਐਡਿਟ:ਰਾਜਨ ਪਪਨੇਜਾ #punjab #goldentemple #pakistan

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Gurmeet Bawa interview: Punjab ਦੀ ਮਸ਼ਹੂਰ ਲੋਕ ਗਾਇਕਾ ਗੁਰਮੀਤ ਬਾਵਾ ਨਹੀਂ ਰਹੇ |

https://www.youtube.com/watch?v=ZzjLAgz0Ch0 ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਬੀਬੀਸੀ ਪੰਜਾਬੀ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੀਆਂ ਧੀਆਂ ਨਾਲ...

AI Bridges India-America

https://youtu.be/cZKAKxkzqf0?si=NH_PR1o-uNnh0TCj The evolving relationship between the United States and India in the field of Artificial Intelligence is reshaping global technology dynamics. While America stands as...

India Lodges Protest With China On New Brahmaputra Dam, Creation Of New Counties Near Ladakh

https://zeenews.india.com/india/india-lodges-protest-with-china-on-new-brahmaputra-dam-creation-of-new-counties-near-ladakh-2839276.html By Ravinder Singh Robin

Hindu journalist shot dead in Pakistan, march held in protest at Sukkur city in Sindh

https://zeenews.india.com/world/hindu-journalist-shot-dead-in-pakistan-journalists-union-take-out-protest-march-2349202.html