Amritsar ਵਿਖੇ ਹੋਏ ਧਮਾਕੇ ਵਿੱਚ ਇੱਕ ਸ਼ਖ਼ਸ ਦੀ ਮੌਤ, ਪੁਲਿਸ ਨੇ ਜਾਨ ਗਵਾਉਣ ਵਾਲੇ ਵਿਅਕਤੀ ਬਾਰੇ ਕੀ-ਕੀ ਦੱਸਿਆ

ਅੰਮ੍ਰਿਤਸਰ ਦੇ ਪਿੰਡ ਨੌਸ਼ਹਿਰਾ ਵਿੱਚ ਮਜੀਠਾ ਰੋਡ ਉੱਤੇ ਮੰਗਲਵਾਰ ਸਵੇਰੇ ਧਮਾਕਾ ਹੋਇਆ। ਇਸ ਧਮਾਕੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਤੋਂ ਲਗ ਰਿਹਾ ਹੈ ਕਿ ਮ੍ਰਿਤਕ ਹੀ ਧਮਾਕਾਖੇਜ਼ ਸਮੱਗਰੀ ਇਸ ਥਾਂ ਤੋਂ ਲੈਣ ਆਇਆ ਸੀ। ਰਿਪੋਰਟ:ਰਵਿੰਦਰ ਸਿੰਘ ਰੌਬਿਨ, ਐਡਿਟ:ਅਲਤਾਫ #amritsar #punjab #india

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Atrocious and ill-conceived: Punjab CM warns Sidhu’s advisors over remarks on ‘sensitive issues’

https://zeenews.india.com/punjab/atrocious-and-ill-conceived-punjab-cm-amarinder-singh-warns-navjot-singh-sidhus-advisors-over-remarks-on-sensitive-issues-2387466.html REPORT - RAVINDER SINGH ROBIN

Punjab ‘ਚ power cut ਦੇ ਵਿਰੋਧ ਵਿੱਚ ਕਿਸਾਨਾਂ ਨੇ ਬਿਜਲੀ ਮੰਤਰੀ ਦਾ ਘਰ ਘੇਰਿਆ |

https://www.youtube.com/watch?v=d_2oA_vGJdU ਅੰਮ੍ਰਿਤਸਰ ’ਚ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਬਾਹਰ ਕਿਸਾਨਾਂ ਦਾ ਇਹ ਪ੍ਰਦਰਸ਼ਨ ਹੈ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਚਾਲੇ ਧੱਕ ਮੁੱਕੀ...

Unity among Akalis still elusive despite repeated appeals after Assembly poll debacle

https://zeenews.india.com/india/unity-among-akalis-still-elusive-despite-repeated-appeals-after-assembly-poll-debacle-2462038.html Report- Ravinder Singh Robin

Abduction, forced conversion of Hindu girls in Pakistan continues

https://zeenews.india.com/india/abduction-forced-conversion-of-hindu-girls-in-pakistan-continues-2353967.html

Farm laws ਖ਼ਿਲਾਫ਼ ਪੰਜਾਬ ਵਿਧਾਨ ਸਭਾ ‘ਚ ਪੇਸ਼ ਹੋਏ ਮਤੇ ਬਾਰੇ ਕੀ ਬੋਲੇ ਕਿਸਾਨ |

https://www.youtube.com/watch?v=RCazh21cb0c ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਮਤੇ ਪਾਸੇ ਕੀਤੇ ਗਏ ਹਨ ਅਤੇ ਸੂਬਾ ਸਰਕਾਰ ਵੱਲੋਂ...