Amritsar ਵਿੱਚ ਸਖਸ਼ ਨੇ ਕਿਉਂ ਕੀਤਾ ਆਪਣੀ ਧੀ ਅਤੇ ਉਸਦੇ ਕਥਿਤ ਦੋਸਤ ਦਾ ਕਤਲ? ਪੁਲਿਸ ਨੇ ਕੀ ਦੱਸਿਆ

ਅੰਮ੍ਰਿਤਸਰ ਵਿੱਚ ਇਕ ਵਿਅਕਤੀ ‘ਤੇ ਆਪਣੀ ਧੀ ਅਤੇ ਉਸਦੇ ਕਥਿਤ ਦੋਸਤ ਦਾ ਕਤਲ ਕਰਨ ਦੇ ਇਲਜ਼ਾਮ ਹਨ। ਇਹ ਵਾਰਦਾਤ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜ ਸਿੰਘ ਵਿੱਚ ਸੋਮਵਾਰ ਨੂੰ ਵਾਪਰੀ। ਕਤਲ ਕਿਉਂ ਕੀਤਾ ਗਿਆ ਅਤੇ ਇਸ ਬਾਬਤ ਪੁਲਿਸ ਦਾ ਕੀ ਕਹਿਣਾ ਹੈ ਇਸ ਰਿਪੋਰਟ ਵਿੱਚ ਜਾਣੋ… ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ ਸੁਖਮਨਦੀਪ ਸਿੰਘ #punjab #amritsar #doublemurder

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Zee News Impact: Pakistan Gurudwara body takes legal action against controversial photo shoot

https://zeenews.india.com/india/zee-news-impact-pakistan-gurudwara-body-takes-legal-action-against-controversial-photo-shoot-2414888.html Report- Ravinder Singh Robin

The Social News XYZ has quoted me : Batch of 30 Afghan Sikhs to arrive in Delhi

https://www.socialnews.xyz/2022/08/03/batch-of-30-afghan-sikhs-to-arrive-in-delhi/

शादी के 46 साल बाद, 70 की उम्र में पहला बच्चा

https://www.bbc.com/hindi/india/2016/05/160511_daljinder_kaur_oldest_mother_ra Report- Ravinder Singh Robin