Akal Takht ਵੱਲੋਂ ਮੰਤਰੀ Harjot Singh Bains ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣ ਮਗਰੋਂ ਉਹ ਕੀ ਬੋਲੇ

ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ। ਹਰਜੋਤ ਸਿੰਘ ਨੂੰ ਤਿੰਨ ਗੁਰਦੁਆਰਿਆਂ ਤੱਕ ਤੁਰ ਕੇ ਜਾਣ ਅਤੇ ਰਸਤੇ ਦੀ ਹਾਲਤ ਸੁਧਾਰਣ ਦਾ ਕਾਰਜ ਦਿੱਤਾ ਗਿਆ ਹੈ ਇਸ ਦੇ ਇਲਾਵਾ ਦਿੱਲੀ ਦੇ ਸ਼ੀਸ਼ਗੰਜ ਗੁਰਦੁਆਰੇ ਵਿੱਚ ਜੋੜਾ ਘਰ ਵਿੱਚ ਸੇਵਾ ਨਿਭਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ-ਰਾਜਨ ਪਪਨੇਜਾ #harjotbains #akaltakht #punjab

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Sukhbir Badal ‘ਤੇ ਹਮਲੇ ਦੀ ਕੋਸ਼ਿਸ਼ ਤੋਂ ਬਾਅਦ Bhagwant Mann ਨੇ ਕੀ ਕਿਹਾ |

https://www.youtube.com/watch?v=68opmwy4EE4 ਸੁਖਬੀਰ ਬਾਦਲ ਉੱਤੇ ਹਮਲੇ ਦੀ ਕੋਸ਼ਿਸ਼ ਤੋਂ ਬਾਅਦ ਇਸ ਘਟਨਾ 'ਤੇ ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋਂ ਪ੍ਰਤੀਕਿਰਿਆਵਾਂ ਦਾ ਦੌਰ ਵੀ ਜਾਰੀ ਹੈ। ਸ੍ਰੀ ਅਕਾਲ...

Afghan origin Indian national abducted in Kabul at gunpoint

https://zeenews.india.com/india/afghan-origin-indian-national-abducted-in-kabul-at-gunpoint-2394000.html Report- Ravinder Singh Robin

Pilgrims returning from Pakistan object to COVID-19 tests at border

https://zeenews.india.com/india/pilgrims-returning-from-pakistan-object-to-covid-19-tests-at-border-2356797.html

IRAN-ISRAEL-US | A TRIANGLE CRISIS

https://youtu.be/K6G5CwEoJJo?si=RAGMUOEIYEolHp8L West Asia’s fault lines sharpened as the Iran-Israel-US triangle inched toward confrontation. Tehran insisted uranium enrichment is its “birth-right,” ignoring U.S. President Donald Trump’s...

Sukhbir Badal ‘ਤੇ ਦਰਬਾਰ ਸਾਹਿਬ ਬਾਹਰ ਹਮਲੇ ਦੀ ਕੋਸ਼ਿਸ਼, ਗੋਲੀ ਚਲਾਉਣ ਵਾਲਾ ਕੌਣ ਸੀ|

https://www.youtube.com/watch?v=SVR2fmDlpdM ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪ੍ਰਵੇਸ਼ ਦੁਆਰ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਹਮਲੇ ਦੀ ਕੋਸ਼ਿਸ਼ ਹੋਈ ਹੈ। ਪੁਲਿਸ ਮੁਤਾਬਕ ਗੋਲੀ...