Amritsar ਦਾ Ex-Army man ਆਪਣੀ ਜ਼ਮੀਨ ‘ਤੇ ਦੇ ਰਿਹਾ ਬੱਚਿਆਂ ਨੂੰ army ਤੇ police ‘ਚ ਭਰਤੀ ਹੋਣ ਦੀ ਟਰੇਨਿੰਗ

#ArmyTraining#Amritsar ਅੰਮ੍ਰਿਤਸਰ ਦੇ ਪਿੰਡ ਹਰਦਿਆਲਪੁਰ ਦੇ ਰਹਿਣ ਵਾਲੇ ਸਾਬਕਾ ਫ਼ੌਜੀ ਬੱਚਿਆਂ ਨੂੰ ਫ਼ੌਜ ’ਚ ਭਰਤੀ ਹੋਣ ਦੀ ਸਿਖਲਾਈ ਦਿੰਦੇ ਹਨ। ਗਗਨਦੀਪ ਸਿੰਘ 17 ਸਾਲ ਫ਼ੌਜ ਦੀ ਨੌਕਰੀ ਕਰਕੇ ਨਾਇਬ ਸੂਬੇਦਾਰ ਵਜੋਂ ਸੇਵਾ ਮੁਕਤ ਹੋਏ ਹਨ। ਕੁੜੀਆਂ ਤੇ ਮੁੰਡਿਆਂ ਨੂੰ ਟਰੇਨਿੰਗ ਦੇ ਰਹੇ ਗਗਨਦੀਪ ਨੇ ਕੋਈ ਫ਼ੀਸ ਨਹੀਂ ਰੱਖੀ ਪਰ ਜੇ ਕੋਈ ਸਾਜੋ-ਸਮਾਨ ਲਈ ਵਿੱਤੀ ਮਦਦ ਕਰਨਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Why Pakistan Ignores Its Largest Minority Community, Hindus?

https://zeenews.india.com/world/why-pakistan-ignores-its-largest-minority-community-hindus-2580998.html REPORT- RAVINDER SINGH ROBIN

Exclusive: Pakistan Eyes Kartarpur Corridor Expansion Ahead Of Agreement Renewal With India

https://zeenews.india.com/india/exclusive-pakistan-eyes-kartarpur-corridor-expansion-ahead-of-agreement-renewal-with-india-2808737.html By Ravinder Singh Robin

Is Akali politics going through its worst phase after near-retirement of SAD(B) patriarch Parkash Singh Badal?

https://zeenews.india.com/india/is-akali-politics-going-through-its-worst-phase-after-near-retirement-of-sadb-patriarch-parkash-singh-badal-2481860.html Report- Ravinder Singh Robin

Punjabi Singer Malkit Singh ਨੇ ਕਿਸਾਨ ਅੰਦੋਲਨ, Bollywood ਤੇ Hollywood ਬਾਰੇ ਕੀ ਕਿਹਾ |

https://www.youtube.com/watch?v=DzX_43nBq2E ਪੰਜਾਬੀ ਗਾਇਕ ਮਲਕੀਤ ਸਿੰਘ ਬੀਤੇ ਦਿਨੀਂ ਹਰਿਮੰਦਰ ਸਾਹਿਬ ਪਹੁੰਚੇ ਸਨ ਜਿੱਥੇ ਉਨ੍ਹਾਂ ਨੇ ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨਾਂ ਬਾਰੇ ਗੱਲਬਾਤ ਕੀਤੀ। ਮਲਕੀਤ ਸਿੰਘ ਨੇ...

Youth wing of Simranjit Singh Mann-led SAD(A) stirs controversy

https://zeenews.india.com/india/youth-wing-of-simranjit-singh-mann-led-sada-stirs-controversy-2490224.html REPORT- RAVINDER SINGH ROBIN