Gurmeet Bawa interview: ਗੁਰਮੀਤ ਬਾਵਾ ਦੇ ਗਾਇਕੀ ‘ਚ ਪੈਰ ਧਰਨ ਅਤੇ ਮਸ਼ਹੂਰ ਹੋਣ ਦੀ ਕਹਾਣੀ |

#GurmeetBawa#LachiBawa#GloryBawa ਜਦੋਂ ਗੁਰਮੀਤ ਬਾਵਾ ਪਹਿਲੀ ਵਾਰ ਕਾਲਜ ਪੜ੍ਹਨ ਗਏ ਤਾਂ ਪਿੰਡ ਵਾਲੇ ਉਨ੍ਹਾਂ ਦੇ ਪਿਤਾ ਨੂੰ ਕੀ ਕਹਿੰਦੇ ਸਨ? ਗੁਰਮੀਤ ਦੇ ਨਾਂ ਨਾਲ ਬਾਵਾ ਕਿਵੇਂ ਲੱਗਾ? ਗੁਰਮੀਤ ਦੇ ਬਾਵਾ ਦੀਆਂ ਦੋਵੇਂ ਧੀਆਂ ਦੀ ਕਹਾਣੀ ਖ਼ਾਸ ਕਰ ਲਾਚੀ ਬਾਵਾ ਦੀ। ਕਿਉਂ ਗੁਰਮੀਤ ਬਾਵਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਬਣਦਾ ਮਾਣ ਨਹੀਂ ਮਿਲਿਆ। ਇਨ੍ਹਾਂ ਤਮਾਮ ਮੁੱਦਿਆਂ ’ਤੇ ਗੱਲਬਾਤ ਵਿਸਥਾਰ ਨਾਲ ਦੇਖੋ ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Australian Army Chief Lt Gen Richard Maxwell Burr lays wreath at National War Memorial

https://zeenews.india.com/india/australian-army-chief-lt-gen-richard-maxwell-burr-lays-wreath-at-national-war-memorial-2443697.html Report- Ravinder Singh Robin

Analysis of SGPC election: Former Punjab minister Bibi Jagir Kaur once again in the race for top position

https://zeenews.india.com/india/analysis-of-sgpc-election-former-punjab-minister-bibi-jagir-kaur-once-again-in-the-race-for-top-position-2525798.html REPORT- RAVINDER SINGH ROBIN

India, Pakistan can manage their ties: Bashir

Rediff.com  » News » India, Pakistan can manage their ties: Bashir By Ravinder Singh Robin February 26, 2010 21:19 IST Having earlier talked about giving a blank cheque...

Amritsar ਵਿੱਚ ਸਖਸ਼ ਨੇ ਕਿਉਂ ਕੀਤਾ ਆਪਣੀ ਧੀ ਅਤੇ ਉਸਦੇ ਕਥਿਤ ਦੋਸਤ ਦਾ ਕਤਲ? ਪੁਲਿਸ ਨੇ ਕੀ ਦੱਸਿਆ

https://www.youtube.com/watch?v=LAqwJdJ93mw ਅੰਮ੍ਰਿਤਸਰ ਵਿੱਚ ਇਕ ਵਿਅਕਤੀ 'ਤੇ ਆਪਣੀ ਧੀ ਅਤੇ ਉਸਦੇ ਕਥਿਤ ਦੋਸਤ ਦਾ ਕਤਲ ਕਰਨ ਦੇ ਇਲਜ਼ਾਮ ਹਨ। ਇਹ ਵਾਰਦਾਤ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜ...