Operation Blue Star ਦੌਰਾਨ ਗੋਲੀ ਨਾਲ ਜ਼ਖਮੀ Guru Granth Sahib ਦਾ ਸਰੂਪ ਸੰਗਤਾਂ ਸਾਹਮਣੇ |

ਆਪਰੇਸ਼ਨ ਬਲੂ ਸਟਾਰ ਦੌਰਾਨ ਜ਼ਖ਼ਮੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਸੰਗਤ ਨੂੰ ਦਰਸ਼ਨ ਕਰਵਾਇਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ’ਚ 3 ਤੋਂ 5 ਜੂਨ ਤੱਕ ਸਰੂਪ ਨੂੰ ਦੇਖਿਆ ਜਾ ਸਕਦਾ ਹੈ। ਇਹ ਉਸ ਘਟਨਾ ਦੇ 37 ਸਾਲ ਬੀਤ ਜਾਣ ਮਗਰੋਂ ਪਹਿਲੀ ਵਾਰ ਸ਼ਰਧਾਲੂਆਂ ਨੂੰ ਦਿਖਾਇਆ ਜਾ ਰਿਹਾ। ਕਿਹਾ ਜਾਂਦਾ ਹੈ ਕਿ ਆਪਰੇਸ਼ਨ ਦੌਰਾਨ ਸਰੂਪ ਨੂੰ ਨੁਕਸਾਨ ਪਹੁੰਚਿਆ ਸੀ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Tehreek-e-Labbaik Pakistan chief Saad Hussain Rizvi arrested in Lahore

https://zeenews.india.com/world/tehreek-e-labbaik-pakistan-chief-saad-hussain-rizvi-arrested-in-lahore-2354425.html

Punjab Polls: Party hopper MLA Balwinder Singh Laddi back with BJP

https://zeenews.india.com/india/punjab-polls-party-hopper-mla-balwinder-singh-laddi-back-with-bjp-2436658.html Report- Ravinder Singh Robin

India visit ‘very productive’ despite controversy, says Sajjan

https://www.bbc.com/news/world-us-canada-39659169 REPORT- RAVINDER SINGH ROBIN

Amritsar ‘ਚ ਭਿਆਨਕ ਸੜਕ ਹਾਦਸਾ, 4 ਲੋਕਾਂ ਦੀ ਹੋਈ ਮੌਤ

https://youtube.com/shorts/PVISg0ZBeGA?si=Yrxt-71og6_R1rWi by ravinder singh robin