Coronavirus: Akal Takhat ਦੇ ਜਥੇਦਾਰ ਨੇ Vaccination ਬਾਰੇ ਕੇਂਦਰ ਸਰਕਾਰ ਨੂੰ ਕੀ ਕਿਹਾ |

#Coronavirus#Jathedar#Vaccination ਅਕਾਲ ਤਖ਼ਤ ਦੇ ਜਥੇਦਾਰ ਨੇ ਵੈਕਸੀਨੇਸ਼ਨ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਆਕਸੀਜਨ ਅਤੇ ਦਵਾਈਆਂ ਦੀ ਘਾਟ ਕਾਰਨ ਲੋਕਾਂ ਦੀ ਮੌਤ ਸਰਕਾਰ ਦੀ ਨਾਕਾਮੀ ਹੈ। ਭਾਜਪਾ ਵੱਲੋਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦਾਅਵਾ ਕੀਤਾ ਹੈ ਕਿ ਦਸੰਬਰ ਤੱਕ ਮੁਲਕ ’ਚ 216 ਕਰੋੜ ਟੀਕੇ ਆਉਣਗੇ ਤੇ 108 ਕਰੋੜ ਲੋਕਾਂ ਨੂੰ ਲੱਗਣਗੇ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Amritsar Blast: Eyewitnesses narrate the incident |

https://www.youtube.com/watch?v=XKRMjiFeT5I ਅੰਮ੍ਰਿਤਸਰ ਦੇ ਕਸਬੇ ਅਜਨਾਲਾ ਦੇ ਪਿੰਡ ਅਦਲੀਵਾਲ ਵਿੱਚ ਨਿਰੰਕਾਰੀ ਭਵਨ ਵਿੱਚ ਹੋਏ ਧਮਾਕੇ ਦੇ ਚਸ਼ਮਦੀਦ ਦਾ ਕਹਿਣਾ ਹੈ ਕਿ ਇੱਕ ਹਮਲਾਵਰ ਨੇ ਬੰਦੂਕ ਦੀ...

Amritsar: Birthday Party ’ਚ ਕੇਕ ’ਤੇ ਹੋਈ ਲੜਾਈ ’ਚ ਚੱਲੀਆਂ ਗੋਲੀਆਂ, 2 ਮੌਤਾਂ|

https://www.youtube.com/watch?v=KWBkU5SVvzE ਅੰਮ੍ਰਿਤਸਰ ਵਿਚ ਜਨਮ ਦਿਨ ਪਾਰਟੀ ਦੌਰਾਨ ਗੋਲੀ ਚੱਲੀ। ਇਸ ਘਟਨਾ ‘ਚ 2 ਮੌਤਾਂ ਹੋ ਗਈਆਂ। ਸ਼ਹਿਰ ਦੇ ਮਜੀਠਾ ਰੋਡ ਉੱਤੇ ਪੈਂਦੇ ਇੱਕ ਹੋਟਲ ਵਿਚ...