The Ambassador of Ecuador ਨੇ ਦਿੱਤਾ ਸਭ ਨੂੰ Amritsar ਜਾਣ ਦਾ ਸੱਦਾ|

ਏਕੁਆਡੋਰ ਦੇ ਰਾਜਦੂਤ ਹੈਕਟਰ ਕੁਏਵਾ ਜਾਕੋਮ ਨੇ ਆਪਣੀ ਪਤਨੀ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਨੇ ਲੋਕਾਂ ਨੂੰ ਅੰਮ੍ਰਿਤਸਰ ਆਉਣ ਦਾ ਸੱਦਾ ਦਿੱਤਾ ਤਾਂਕਿ ਟੂਰਿਜ਼ਮ ਨੂੰ ਵਧਾਵਾ ਮਿਲੇ। ਉਹ ਭਾਰਤ ਦੀ ਕੋ-ਵੈਕਸੀਨ ਨੂੰ ਵੀ ਲਗਵਾ ਚੁੱਕੇ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ #TheAmbassadorofEcuador #Amritsar #Tourism

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab- Chandigarh ‘ਚ ਕੀਤੀ ਗਈ ਮੌਕ ਡ੍ਰਿਲ, ਵੇਖੋ ਕਿਵੇਂ ਦਾ ਰਿਹਾ ਮਾਹੌਲ |

https://www.youtube.com/watch?v=qTtljvHvtag ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹਮਲਾ ਤੇ ਭਾਰਤ ਵੱਲੋਂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰਾਂ ਤੇ ਚੰਡੀਗੜ੍ਹ ਵਿੱਚ ਮੌਕ ਡ੍ਰਿਲ...

Guru Nanak Dev ਦੇ ਪ੍ਰਕਾਸ਼ ਪੁਰਬ ਮੌਕੇ India ਤੋਂ ਸ਼ਰਧਾਲੂ ਜਾ ਰਹੇ Pakistan|

https://www.youtube.com/watch?v=uf5xZkSnvR8 ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਤੋਂ ਸ਼ਰਧਾਲੂ ਪਾਕਿਸਤਾਨ ਜਾ ਰਹੇ ਹਨ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 19...

MP Amritpal Singh ‘ਤੇ NSA ਵਧਣ ਬਾਰੇ order ਜਾਰੀ ਹੋਇਆ, ਵਕੀਲ ਤੇ ਪਿਤਾ ਕੀ ਬੋਲੇ |

https://www.youtube.com/watch?v=ka_c0e1Jw_Y ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਖਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਨੂੰ ਇੱਕ ਹੋਰ ਸਾਲ ਲਈ ਵਧਾ ਦਿੱਤਾ ਗਿਆ ਹੈ। ਅੰਮ੍ਰਿਤਸਰ ਦੀ...

Udham Singh : Important places related to him |

https://www.youtube.com/watch?v=fjXUHP3rwGY ਊਧਮ ਸਿੰਘ ਦਾ ਜਨਮ 26 ਦਸਬੰਰ, 1899 ਨੂੰ ਉਸ ਵੇਲੇ ਦੀ ਪਟਿਆਲਾ ਰਿਆਸਤ ਦੇ ਪਿੰਡ ਸ਼ਾਹਪੁਰ ਵਿੱਚ ਹੋਇਆ ਸੀ। ਇਹ ਪਿੰਡ ਅੱਜ-ਕੱਲ੍ਹ ਸੁਨਾਮ ਦਾ...