Akal Takht Sahib ਨੇ Sukhbir Badal ਨੂੰ ਤਨਖ਼ਾਹੀਆਂ ਕਿਨਾਂ ਗੁਨਾਹਾਂ ਲਈ ਕਰਾਰ ਦਿੱਤਾ |

ਸ੍ਰੀ ਅਕਾਲ ਤਖਤ ਸਾਹਿਬ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੈ । ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਸਾਬਕਾ ਉੱਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦਾ ਤਨਖਾਹੀਆ ਘੋਸ਼ਿਤ ਕੀਤਾ ਅਤੇ ਅਕਾਲ ਤਖਤ ਉਪਰ 15 ਦਿਨਾਂ ਦੇ ਅੰਦਰ ਪੇਸ਼ ਹੋਣ ਲਈ ਕਿਹਾ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ #akaltakhtsahib #sukhbirsinghbadal Badal
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

‘शुक्र है, पापा को ज़िंदा छोड़ दिया’

https://www.bbc.com/hindi/india/2016/01/160105_pathankot_sp_salvinder_profile_rd REPORT- RAVINDER SINGH ROBIN

ਫਿਲਮ Sarbala Ji ਦੇ Actor ਪਹੁੰਚੇ Darbar Sahib

https://youtube.com/shorts/OIwTJmC5hU4?si=Ho8jbO3ZFW6HT6VP BY RAVINDER SINGH ROBIN

Punjabi Singer Bir Singh ਮੁਆਫ਼ੀਨਾਮਾ ਲੈ ਕੇ Akal Takht ਪਹੰਚੇ, ਹੁਣ ਤੱਕ ਕੀ-ਕੀ ਹੋਇਆ |

https://youtu.be/V1sApTJn_Do?si=zF6MtJBXdsfE5h4P ਪੰਜਾਬੀ ਗਾਇਕ ਬੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁਆਫੀਨਾਮਾ ਲੈ ਕੇ ਪਹੁੰਚੇ ਹਨ.. ਦਰਅਸਲ ਉਨ੍ਹਾਂ ਵਲੋਂ ਸ਼੍ਰੀਨਗਰ ਵਿੱਚ ਗੁਰੂ ਤੇਗ ਬਹਾਦਰ ਜੀ ਨਾਲ...

The BBC has quoted me : Indian woman ‘forced to marry Pakistani’ returns

https://www.bbc.com/news/world-asia-india-40042101