Bharat Bandh: ਬੰਦ ਕਰਕੇ ਪਰੇਸ਼ਾਨ ਹੋਏ ਲੋਕ ਕੀ ਕਹਿ ਰਹੇ ਹਨ?|

ਭਾਰਤ ਬੰਦ ਕਾਰਨ ਪੰਜਾਬ ਵਿੱਚ ਕਈ ਥਾਈਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰਾਹਗੀਰਾਂ ਨੂੰ ਆਉਣ-ਜਾਣ ਵਿੱਚ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਬੰਦ ਦੇ ਚਲਦਿਆਂ ਬਟਾਲਾ ਬਾਈਪਾਸ ’ਤੇ ਟੂਰਿਸਟ ਬੱਸ ਨੂੰ ਸਵਾਰੀਆਂ ਉਤਾਰਨੀਆਂ ਪਈਆਂ। ਬੰਦ ਦਾ ਅਸਰ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ’ਤੇ ਵੀ ਹੋਇਆ ਰਿਪੋਰਟ- ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਚਾਵਲਾ ਐਡਿਟ- ਸਦਫ਼ ਖ਼ਾਨ #bharatband #farmersagitation #farmbills

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Bharat Jodo Yatra: Rahul struggles to win over Panth’s sympathy

https://zeenews.india.com/india/bharat-jodo-yatra-rahul-struggles-to-win-over-panth-s-sympathy-2560479.html REPORT- RAVINDER SINGH ROBIN

Amritsar to host APSICON 2022 to discuss refinements in reconstructive and cosmetic surgery

https://zeenews.india.com/india/amritsar-to-host-apsicon-2022-to-discuss-refinements-in-reconstructive-and-cosmetic-surgery-2532061.html REPORT - RAVINDER SINGH ROBIN

DUNIYADARI EP – 22

https://youtu.be/TbcnLd_MFp0?si=FZmJDdwnOgZNbKRs ਇਸ ਹਫ਼ਤੇ #ਦੁਨੀਆਦਾਰੀ (ਐਪਿਸੋਡ 22): ਭਾਰਤ-ਕਤਰ ਰਿਸ਼ਤਿਆਂ ਵਿੱਚ ਨਵਾਂ ਮੋੜ ਕੀ ਗੈਰਕਾਨੂੰਨੀ ਪ੍ਰਵਾਸ ਨੂੰ ਰੋਕਿਆ ਜਾ ਸਕਦਾ ਹੈ? ਬਲੋਚਿਸਤਾਨ ਵਿੱਚ ਬਗਾਵਤ ਵੱਧ ਰਹੀ ਹੈ ਖਾਸ: ਪੰਜਾਬ ਵਿੱਚ, ਹਰਜਿੰਦਰ...