Punjab ਦੇ 22 ਸਾਲਾ ਜਵਾਨ ਦੀ Jammu-Kashmir ਵਿੱਚ ਮੌਤ, ਪਰਿਵਾਰ ਬੇਹਾਲ |

ਭਾਰਤੀ ਫ਼ੌਜ ਦੇ 22 ਸਾਲਾ ਜਵਾਨ ਸੁਖਬੀਰ ਸਿੰਘ ਦਾ ਅੰਤਿਮ ਸਸਕਾਰ ਪਿੰਡ ਖ਼ੁਸਾਸਪੁਰਾ ਵਿੱਚ ਹੋਇਆ। ਭਾਰਤ ਸ਼ਾਸਿਤ ਜੰਮੂ-ਕਸ਼ਮੀਰ ’ਚ ਪਾਕ ਫ਼ੌਜ ਨਾਲ ਝੜਪ ਦੌਰਾਨ 27 ਨਵੰਬਰ ਨੂੰ ਰਾਇਫ਼ਲ ਮੈਨ ਸੁਖਬੀਰ ਦੀ ਮੌਤ ਹੋ ਗਈ ਸੀ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸਦਫ਼ ਖ਼ਾਨ) #Army #SukhbirSingh #JammuKashmir

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Parkash Purb: ਹਰਿਮੰਦਰ ਸਾਹਿਬ ਦੀ ਫੁੱਲਾਂ ਨਾਲ ਖ਼ਾਸ ਸਜਾਵਟ | Golden Temple, Amritsar

https://www.youtube.com/watch?v=_5gl5FZ0dRc ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਨੂੰ 25 ਟਨ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈI ਭਾਰਤ ਦੇ ਵੱਖ ਵੱਖ ਸ਼ਹਿਰਾਂ...

Sukhbir Badal ਨੂੰ ‘ਤਨਖ਼ਾਹ’ ਰਾਹੀਂ Akal Takht ਵੱਲੋਂ ਕੀ ਸੁਨੇਹਾ ਦਿੱਤਾ ਗਿਆ, Akali Dal ਦੇ ਆਗੂ ਕੀ ਕਹਿ ਰਹੇ

https://www.youtube.com/watch?v=n_Neuz2jLAk ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਬਾਦਲ ਅਤੇ ਹੋਰ ਕੈਬਨਿਟ ਮੰਤਰੀਆਂ ਨੂੰ ਧਾਰਮਿਕ ਸਜ਼ਾ ਸੁਣਾਏ ਜਾਣ ਮਗਰੋਂ ਵੱਖ-ਵੱਖ ਅਕਾਲੀ ਆਗੂਆਂ ਵੱਲੋਂ ਇਸ ਬਾਰੇ ਪ੍ਰਵਾਨਗੀ...