Russia-Ukraine ਜੰਗ ਵਿੱਚ Amritsar ਦੇ Tejpal Singh ਦੀ ਮੌਤ, ਪਰਿਵਾਰ ਦੀ ਸਰਕਾਰ ਨੂੰ ਕੀ ਗੁਹਾਰ |

#russia #amritsar #ukraine ਰੂਸੀ ਫੌਜ ਵਿੱਚ ਭਰਤੀ ਦੋ ਭਾਰਤੀ ਨਾਗਰਿਕਾਂ ਦੀ ਰੂਸ-ਯੂਕਰੇਨ ਜੰਗ ਦੌਰਾਨ ਮੌਤ ਹੋ ਗਈ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਮਾਰੇ ਜਾਣ ਵਾਲਿਆਂ ਵਿੱਚੋਂ ਇੱਕ ਵਿਅਕਤੀ ਅੰਮ੍ਰਿਤਸਰ ਦਾ ਵਸਨੀਕ ਤੇਜਪਾਲ ਸਿੰਘ ਸੀ। ਤੇਜਪਾਲ ਸਿੰਘ ਦੇ ਘਰ ਵਾਲਿਆਂ ਮੁਤਾਬਕ ਉਹ ਕੁਝ ਮਹੀਨੇ ਪਹਿਲਾਂ ਹੀ ਰੂਸ ਗਏ ਸਨ ਅਤੇ ਉੱਥੇ ਉਹ ਰੂਸੀ ਫੌਜ ਵਿੱਚ ਸ਼ਾਮਲ ਹੋ ਗਏ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Sikh bodies oppose SGPC’s decision of printing ‘saroop’ of Guru Granth Sahib abroad

https://zeenews.india.com/india/sikh-bodies-oppose-sgpc-s-decision-of-printing-saroop-of-guru-granth-sahib-abroad-2390447.html REPORT - RAVINDER SINGH ROBIN

Punjab: ਸੁਰੰਗ ਵਿੱਚ ਫ਼ਸੇ Tarn Taran ਦੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਦਾ ਕੀ ਹੈ ਹਾਲ |

https://www.youtube.com/watch?v=EXD4xcY164g ਤੇਲੰਗਾਨਾ ਵਿੱਚ ਉਸਾਰੀ ਅਧੀਨ ਸੁਰੰਗ ਵਿੱਚ ਸ਼ਨੀਵਾਰ ਤੋਂ ਫਸੇ ਅੱਠ ਜਣਿਆਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਹਨ। ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦੇ ਰਹਿਣ ਵਾਲੇ...

Coronavirus: Jathedar Akal Takhat asks Sikhs, to prepare all inns as quarantine areas

https://www.youtube.com/watch?v=ag_kZAnxmYI #Coronavirus#Covid19#Covid2019 Amid coronavirus outbreak, Jathedar Sri Akal Takhat Sahib, Sri Amritsar Sahib, on Sunday appealed Sikh community to help in preventing the spread of...

Sukhbir Badal ‘ਤੇ ਹਮਲੇ ਦੀ ਕੋਸ਼ਿਸ਼ ਤੋਂ ਬਾਅਦ Bhagwant Mann ਨੇ ਕੀ ਕਿਹਾ |

https://www.youtube.com/watch?v=68opmwy4EE4 ਸੁਖਬੀਰ ਬਾਦਲ ਉੱਤੇ ਹਮਲੇ ਦੀ ਕੋਸ਼ਿਸ਼ ਤੋਂ ਬਾਅਦ ਇਸ ਘਟਨਾ 'ਤੇ ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋਂ ਪ੍ਰਤੀਕਿਰਿਆਵਾਂ ਦਾ ਦੌਰ ਵੀ ਜਾਰੀ ਹੈ। ਸ੍ਰੀ ਅਕਾਲ...