Bhangra: ਬੋਲੀਆਂ ਨਾਲ coronavirus ਬਾਰੇ aware ਕਰਦੇ Amritsar ਦੇ ਗੱਭਰੂ |

ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਭੰਗੜਾ ਪਾਉਂਦੇ ਇਹ ਗੱਭਰੂ ਬੋਲੀਆਂ ਰਾਹੀਂ ਕੋਰੋਨਾਵਾਇਰਸ ਬਾਰੇ ਸੁਚੇਤ ਕਰਨ ਦੇ ਮਕਸਦ ਨਾਲ ਇਕੱਠੇ ਹੋਏ ਹਨ। ਇਨ੍ਹਾਂ ਮੁਤਾਬਕ ਮਨੋਰੰਜਨ ਦੇ ਇਸ ਤਰੀਕੇ ਨਾਲ ਲੋਕਾਂ ਨੂੰ ਛੇਤੀ ਸੁਚੇਤ ਕੀਤਾ ਜਾ ਸਕਦਾ ਹੈ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ: ਸ਼ੁਭਮ ਕੌਲ) #Bhangra #Covid #PunjabFolkDance

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pak family stuck in India returns after both govts intervene

Pak family stuck in India returns after both govts intervene Amritsar, March 20 (IANS) A Pakistani family with a child, who underwent surgery in an...

Gurmeet Bawa ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਪਤੀ ਅਤੇ ਧੀ ਉਨ੍ਹਾਂ ਨੂੰ ਕਿਵੇਂ ਯਾਦ ਕਰ ਰਹੇ ਹਨ |

https://www.youtube.com/watch?v=lbqK69Wf7EQ ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਗੁਰਮੀਤ ਬਾਵਾ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਖ਼ਰਾਬ...

The SBS has quoted me : Toddler dies hours after being rescued from a borewell in Punjab

https://www.sbs.com.au/language/english/toddler-dies-hours-after-being-rescued-from-a-borewell-in-punjab