Parkash Purb: ਹਰਿਮੰਦਰ ਸਾਹਿਬ ਦੀ ਫੁੱਲਾਂ ਨਾਲ ਖ਼ਾਸ ਸਜਾਵਟ | Golden Temple, Amritsar

ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਨੂੰ 25 ਟਨ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈI ਭਾਰਤ ਦੇ ਵੱਖ ਵੱਖ ਸ਼ਹਿਰਾਂ ਤੋਂ ਟਰੱਕਾਂ ਤੇ ਫੁੱਲ ਮੰਗਵਾਏ ਗਏ ਹਨ ਅਤੇ ਦਿੱਲੀ ਦੀ ਇਕ ਦਵਾਈਆਂ ਦੀ ਕੰਪਨੀ ਦੇ ਸਹਿਯੋਗ ਨਾਲ ਸਜਾਵਟ ਕੀਤੀ ਜਾ ਰਹੀ ਹੈI ਦਿੱਲੀ ਤੇ ਕੋਲਕਾਤਾ ਤੋਂ 80 ਕਾਰੀਗਰ ਅਤੇ 200 ਤੋਂ ਵੱਧ ਸ਼ਰਧਾਲੂਆਂ ਵਲੋਂ ਸਜਾਵਟ ਦਾ ਕੰਮ ਕੀਤਾ ਜਾ ਰਿਹਾ ਹੈ I Report – Ravinder Singh Robin

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Farm Bills: Amritsar ਵਿੱਚ Farmers ਦੀ ਹਮਾਇਤ ‘ਚ ਆਈਆਂ ਬੀਬੀਆਂ, ਮਾਰਿਆ ਹਾਅ ਦਾ ਨਾਅਰਾ |

https://www.youtube.com/watch?v=ZGivUMF1_ZM ਅੰਮ੍ਰਿਤਸਰ ਦੇ ਦੇਵੀ ਦਾਸ ਪੁਰਾ ਫਾਟਕ ’ਤੇ ਕਿਸਾਨ ਔਰਤਾਂ ਵੱਲੋਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਗਿਆ। ਕੇਸਰੀ ਰੰਗ ਦੇ ਕੱਪੜਿਆਂ ਵਿੱਚ ਇਸ ਮੁਜ਼ਾਹਰੇ ਦੀ...

Amritsar train accident: Ground report |

https://www.youtube.com/watch?v=17ISRviCbwY ਅੰਮ੍ਰਿਤਸਰ ਰੇਲ ਹਾਦਸਾ: ਹਾਲਾਤ ਬਿਆਨ ਕਰਦੇ ਬੀਬੀਸੀ ਲਈ ਪੱਤਰਕਾਰ ਰਵਿੰਦਰ ਸਿੰਘ ਰੌਬਿਨ #trainaccident #dusshera #amritsar

Farm leaders eyeing traditional parties’ voters in Punjab Assembly elections

https://zeenews.india.com/india/farm-leaders-eyeing-traditional-parties-voters-in-punjab-assembly-elections-2420750.html Report- Ravinder Singh Robin

Punjab ‘ਚ power cut ਦੇ ਵਿਰੋਧ ਵਿੱਚ ਕਿਸਾਨਾਂ ਨੇ ਬਿਜਲੀ ਮੰਤਰੀ ਦਾ ਘਰ ਘੇਰਿਆ |

https://www.youtube.com/watch?v=d_2oA_vGJdU ਅੰਮ੍ਰਿਤਸਰ ’ਚ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਬਾਹਰ ਕਿਸਾਨਾਂ ਦਾ ਇਹ ਪ੍ਰਦਰਸ਼ਨ ਹੈ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਚਾਲੇ ਧੱਕ ਮੁੱਕੀ...