Khalistan ਦੇ ਨਾਅਰਿਆਂ ਸਣੇ UAPA ਕਾਨੂੰਨ ਖ਼ਿਲਾਫ਼ Amritsar ਤੇ Gurdaspur ‘ਚ ਹੱਲਾ ਬੋਲ |

ਪੰਜਾਬ ਦੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਵਸ ਦੇ ਤੌਰ ’ਤੇ ਮਨਾਇਆ ਗਿਆ। ਦਲ ਖ਼ਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਣੇ ਕਈ ਜਥੇਬੰਦੀਆਂ ਨੇ ਇਸ ਦੌਰਾਨ ਕਾਲੇ ਝੰਡੇ ਲਹਿਰਾਏ ਅਤੇ ਖ਼ਾਲਿਸਤਾਨ ਪੱਖੀ ਨਾਅਰੇ ਵੀ ਲਗਾਏ। ਕੇਂਦਰ ਸਰਕਾਰ ਦੇ ਖ਼ੇਤੀ ਆਰਡੀਨੈਂਸ ਤੋਂ ਇਲਾਵਾ ਬੰਦੀ ਸਿੱਖਾਂ ਦੀ ਰਿਹਾਈ ਅਤੇ UAPA ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਦੇਖਣ ਨੂੰ ਮਿਲਿਆ। (ਰਿਪੋਰਟ: ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ ਅਤੇ ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਚਾਵਲਾ) #Khalistan #UAPA #15August

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Amritpal Singh ਦੇ ਹਵਾਲੇ ਨਾਲ ਸਿੱਖ ਤੇ ਧਾਰਮਿਕ ਆਗੂ ਕੀ ਕਹਿ ਰਹੇ ਹਨ |

https://www.youtube.com/watch?v=ydgpbSjv6n4 ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ 18 ਮਾਰਚ ਨੂੰ ਸ਼ੁਰੂ ਹੋਈ ਕਰਵਾਈ ਅਜੇ ਵੀ ਜਾਰੀ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਇੰਟਰਨੈੱਟ ਬੰਦ...

The Latestly has quoted me : Golden Temple: Historical Tunnel-Like Structures Excavated at Harmandir Sahib Complex in Amritsar

https://www.latestly.com/india/news/golden-temple-historical-tunnel-like-structures-excavated-at-harmandir-sahib-complex-in-amritsar-2645102.html

Pakistan advertise for a non-Sikh CEO of Kartarpur Corridor’s Project Management Unit

https://zeenews.india.com/india/pakistan-advertise-for-a-non-sikh-ceo-of-kartarpur-corridors-project-management-unit-2380994.html Report - Ravinder Singh Robin