ਅੰਮ੍ਰਿਤਸਰ ਨੇੜੇ ਇੱਕ ਪਿੰਡ ਵਿੱਚ ਟਰੱਕ ਡਰਾਈਵਰ ਦੀ ਧੀ ਨੇ ਜਦੋਂ ਪੰਜਾਬ ਬੋਰਡ ਦੀ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਉਚੇਰੇ ਅੰਕ ਲਿਆਂਦੇ ਤਾਂ ਘਰ ਵਿੱਚ ਖੁਸ਼ੀ ਲਾਜ਼ਮੀ ਸੀI ਪਰ ਰਿਪਨਦੀਪ ਦੀ ਮਾਂ, ਜੋ ਘਰ ਸੰਭਾਲਦੀ ਹੈ, ਨੂੰ ਅੰਕਾਂ ਨਾਲ ਨਹੀਂ ਸਗੋਂ ਇਸੇ ਗੱਲ ਨਾਲ ਸਰੋਕਾਰ ਹੈ ਕਿ ਉਸ ਦੀ ਬੇਟੀ ਪੜ੍ਹ ਸਕ ਰਹੀ ਹੈI ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ #Class12 #PSEBResults #Class12Result #Education #Women