Amritsar: ਫੁੱਲਾਂ ਨਾਲ ਸਜ ਕੇ Durgiana Temple ਚੱਲੀਆਂ ਇਹ ਔਰਤਾਂ |

ਸਾਉਣ ਦੇ ਮਹੀਨੇ ‘ਚ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿੱਚ ਨਵੇਂ ਵਿਆਹੇ ਜੋੜੇ ਚੰਗੀ ਸਿਹਤ ਦੀ ਮੰਨਤ ਮੰਗਣ ਆਉਂਦੇ ਹਨI ਔਰਤਾਂ ਦਾ ਫੁੱਲਾਂ ਨਾਲ ਕੀਤਾ ਸ਼ਿੰਗਾਰ ਇਸ ਰੀਤ ਨੂੰ ਵੱਖਰਾ ਬਣਾਉਂਦਾ ਹੈI ਲੋਕਾਂ ਦੇ ਆਉਣ ਪਿੱਛੇ ਇੱਕ ਧਾਰਮਿਕ ਵਿਸ਼ਵਾਸ ਹੈI ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ #Amritsar #DurgianaTemple #Punjab #Religion #Hinduism

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

ਸੜਕਾਂ ਉੱਤੇ ਈਸਾਈ ਭਾਈਚਾਰਾ

https://www.facebook.com/BBCnewsPunjabi/videos/556145659604132/?extid=WA-UNK-UNK-UNK-AN_GK0T-GK1C ਕੁਝ ਦਿਨ ਪਹਿਲਾਂ ਪੱਟੀ ਦੀ ਇੱਕ ਚਰਚ ਵਿੱਚ ਮੂਰਤੀਆਂ ਦੀ ਭੰਨਤੋੜ ਹੋਣ ਦੇ ਮਾਮਲੇ ਵਿੱਚ ਈਸਾਈ ਭਾਈਚਾਰਾ ਸੜਕਾਂ ਉੱਤੇ ਹੈ, ਕਾਰਵਾਈ ਤੋਂ ਨਾ ਸੰਤੁਸ਼ਟ...

Indo-US Diplomacy Amid Tariff Turmoi

https://youtu.be/ESVX6ZDq5NU?si=sdC_G2SJYnsb7Pon The India-U.S. partnership, hailed as a journey between the world’s largest and oldest democracies, faces new economic headwinds. U.S. President Donald Trump has imposed...