Tokyo Olympic: ਦੀ Gurjit Kaur, Navjot Kaur, Rani, Nisha Warsi ਤੇ Savita Poonia ਦੇ ਮਾਪੇ ਕੀ ਬੋਲੇ

#TokyoOlympics#IndianHockeyTeam ਭਾਰਤੀ ਮਹਿਲਾ ਹਾਕੀ ਟੀਮ ਗ੍ਰੇਟ ਬ੍ਰਿਟੇਨ ਤੋਂ 4-3 ਨਾਲ ਹਾਰ ਗਈ। ਭਾਰਤੀ ਟੀਮ ਕਾਂਸੀ ਦੇ ਤਮਗੇ ਲਈ ਬ੍ਰਿਟੇਨ ਖਿਲਾਫ ਖੇਡ ਰਹੀ ਸੀ। ਗੁਰਜੀਤ ਕੌਰ, ਸਵਿਤਾ ਪੂਨੀਆ, ਨਿਸ਼ਾ ਵਾਰਸੀ, ਨਵਜੋਤ ਕੌਰ, ਰਾਣੀ ਦੇ ਪਰਿਵਾਰ ਕੀ ਬੋਲੇ (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਪ੍ਰਭੂ ਦਿਆਲ, ਕਮਲ ਸੈਣੀ, ਸਰਬਜੀਤ ਧਾਲੀਵਾਲ, ਸਲਮਾਨ ਰਾਵੀ)

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Coronavirus lockdown ਕਾਰਨ Pakistan ‘ਚ ਫਸੇ Indian citizen ਪਰਤਣੇ ਸ਼ੁਰੂ | BBC NEWS PUNJABI

https://www.youtube.com/watch?v=9D1o6SXPvDg #IndiaPakistan#Coronavirus#Lockdown#ravindersinghrobin ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਕਾਰਨ ਤਿੰਨ ਮਹੀਨਿਆਂ ਤੋਂ ਪਾਕਿਸਤਾਨ 'ਚ ਫਸੇ ਭਾਰਤੀ ਨਾਗਰਿਕ ਪਰਤਣੇ ਸ਼ੁਰੂ ਹੋਏ ਗਏ ਹਨI ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ...

Operation Blue Star: Akal Takht ਪਹੁੰਚੇ Simranjit Singh Maan ਤੇ Deep Sidhu ਕੀ ਬੋਲੇ|

https://www.youtube.com/watch?v=P9OxFxqtM2c ਆਪ੍ਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ 'ਤੇ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ...

Flavours of Amritsar

https://youtu.be/eIOfheT4Uio?si=yTunAbdanw23yxyv In just 90 seconds, a video captures the true essence of Amritsar’s legendary street food—one bite at a time. It begins with the iconic...

Amritsar ਤੋਂ Farmers ਨੇ ਧਰਨਾ ਚੁੱਕਿਆਂ ਤਾਂ Rail ਮੁਸਾਫ਼ਰਾਂ ਨੇ ਰੱਖੇ ਵਿਚਾਰ |

https://www.youtube.com/watch?v=yPMmzCfjvIg&t=11s #FarmersProtest#Railway#Amritsar ਕਿਸਾਨੀ ਸੰਘਰਸ਼ ਕਾਰਨ ਲੰਬੇ ਸਮੇਂ ਤੋਂ ਬੰਦ ਪਏ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਰੌਣਕ ਪਰਤ ਆਈ ਹੈ। ਰੇਲ ਸੇਵਾ ਬਹਾਲ ਹੋਣ ਤੋਂ ਬਾਅਦ ਮੁਸਾਫ਼ਰਾਂ...