#TokyoOlympics#IndianHockeyTeam ਭਾਰਤੀ ਮਹਿਲਾ ਹਾਕੀ ਟੀਮ ਗ੍ਰੇਟ ਬ੍ਰਿਟੇਨ ਤੋਂ 4-3 ਨਾਲ ਹਾਰ ਗਈ। ਭਾਰਤੀ ਟੀਮ ਕਾਂਸੀ ਦੇ ਤਮਗੇ ਲਈ ਬ੍ਰਿਟੇਨ ਖਿਲਾਫ ਖੇਡ ਰਹੀ ਸੀ। ਗੁਰਜੀਤ ਕੌਰ, ਸਵਿਤਾ ਪੂਨੀਆ, ਨਿਸ਼ਾ ਵਾਰਸੀ, ਨਵਜੋਤ ਕੌਰ, ਰਾਣੀ ਦੇ ਪਰਿਵਾਰ ਕੀ ਬੋਲੇ (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਪ੍ਰਭੂ ਦਿਆਲ, ਕਮਲ ਸੈਣੀ, ਸਰਬਜੀਤ ਧਾਲੀਵਾਲ, ਸਲਮਾਨ ਰਾਵੀ)