ਭਾਰਤ, ਪਾਕ ਨੇ ਆਖ਼ਰ ਸੁਣੀ ਇਸ ਬੱਚੇ ਦੀ ਅਵਾਜ਼, ਖੋਲ੍ਹੇ ਬਾਰਡਰ |

ਲਾਹੌਰ ਤੋਂ ਇੱਕ ਪਰਿਵਾਰ ਆਪਣੇ ਬੇਟੇ ਦੇ ਦਿਲ ਦਾ ਅਪ੍ਰੇਸ਼ਨ ਕਰਵਾਉਣ ਆਇਆ ਸੀ। ਇਲਾਜ ਤਾਂ ਹੋ ਗਿਆ ਪਰ ਕੋਰੋਨਾਵਾਇਰਸ ਕਾਰਨ ਭਾਰਤ ਪਾਕਿਸਤਾਨ ਦੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ । ਜਿਸ ਕਾਰਨ ਪਰਿਵਾਰ ਅੰਮ੍ਰਿਤਸਰ ਵਿੱਚ ਹੀ ਫ਼ਸ ਗਿਆ। ਦੋਵਾਂ ਦੇਸ਼ਾਂ ਨੇ ਮਨੁੱਖੀ ਅਧਾਰ ਤੇ ਬਾਰਡਰ ਖੋਲ੍ਹ ਕੇ ਪਰਿਵਾਰ ਨੂੰ ਲਾਹੌਰ ਆਪਣੇ ਘਰ ਜਾਣ ਦਿੱਤਾ। ਅੰਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ।

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

What’s the controversy embroiling DSGMC president Manjinder Singh Sirsa? Know here

https://zeenews.india.com/india/what-s-the-controversy-embroiling-dsgmc-president-manjinder-singh-sirsa-know-here-2397108.html REPORT- RAVINDER SINGH ROBIN

The Indian Express has quoted me :Jathedar Giani Harpreet Singh: All Sikhs must have licensed weapon, CM objects

https://indianexpress.com/article/india/jathedar-giani-harpreet-singh-all-sikhs-must-have-licensed-weapon-cm-objects-7932658/

Exclusive: 3 ISIS-K terrorists will expose Afghan Gurdwara attack conspiracy

https://zeenews.india.com/world/exclusive-3-isis-k-terrorists-will-expose-afghan-gurdwara-attack-conspiracy-2477893.html Report- Ravinder Singh Robin

The Nikkei Asia has quoted me : Modi declares ‘new chapter’ in Kashmir following vote

https://asia.nikkei.com/Politics/Kashmir-turmoil/Modi-declares-new-chapter-in-Kashmir-following-vote