Jallianwala Bagh Renovation ਮਗਰੋਂ ਕਿਵੇਂ ਦਾ ਦਿਖਦਾ ਹੈ ਅਤੇ ਕੀ ਹੈ ਸਾਰਾ ਰੌਲਾ |

ਅੰਮ੍ਰਿਤਸਰ ਸਥਿਤ ਜਲ੍ਹਿਆਂਵਾਲਾ ਬਾਗ਼ ਕੰਪਲੈਕਸ ਦੇ ਨਵੀਨੀਕਰਨ ਤੋਂ ਬਾਅਦ ਕਈ ਲੋਕਾਂ ਵਿੱਚ ਨਰਾਜ਼ਗੀ ਹੈ। ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਮਗਰੋਂ ਇਸ ਦੀ ਪੁਰਾਣੀ ਦਿੱਖ ਬਦਲ ਗਈ ਹੈ ਜਾਂ ਨਹੀਂ, ਇਸ ਮੁੱਦੇ ’ਤੇ ਲਗਾਤਾਰ ਚਰਚਾ ਅਤੇ ਬਹਿਸ ਹੋ ਰਹੀ ਹੈ। 28 ਅਗਸਤ ਨੂੰ ਭਾਰਤ ਦੇ ਪ੍ਰਧਾਨਮੰਤਰੀ ਨੇ ਇਸ ਕੰਪਲੈਕਸ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਮਗਰੋਂ ਇਸਦਾ ਉਦਘਾਟਨ ਕੀਤਾ ਸੀ। ਆਓ ਦੇਖਦੇ ਹਾਂ ਆਖਿਰ ਪਹਿਲਾਂ ਕਿਵੇਂ ਦਾ ਦਿਖਦਾ ਸੀ ਜਲ੍ਹਿਆਂਵਾਲਾ ਬਾਗ ਅਤੇ ਹੁਣ ਕੀ ਬਦਲਾਅ ਆਏ ਹਨ। Report- Ravinder Singh Robin

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pulwama aftermath: MFN withdrawal hits Pak hard, 300 trucks stranded at Wagah border

Pulwama aftermath: MFN withdrawal hits Pak hard, 300 trucks stranded at Wagah border The traders told ANI that the Indian importers and manufacturers have cancelled...

What will be Sidhu’s role in Punjab cabinet under the leadership of Capt Amrinder Singh

https://zeenews.india.com/india/what-will-be-sidhus-role-in-punjab-cabinet-under-the-leadership-of-capt-amrinder-singh-2348933.html

Bharat Bandh ‘ਚ ਸ਼ਾਮਲ Punjab-Haryana ਦੀਆਂ ਔਰਤਾਂ ਕੀ ਕਹਿ ਰਹੀਆਂ |

https://www.youtube.com/watch?v=FMKuLky3Yx4 ਭਾਰਤ ਬੰਦ ਤਹਿਤ ਪੰਜਾਬ-ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਔਰਤਾਂ ਨੇ ਵੀ ਸ਼ਿਰਕਤ ਕੀਤੀ। ਤਿੰਨੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦੋਲਨ ਦੇ 10 ਮਹੀਨੇ ਪੂਰੇ ਹੋਣ...