Jallianwala Bagh ਦਾ Narendra Modi ਵੱਲੋਂ ਉਦਘਾਟਨ, ਇੱਧਰ ਕਿਸਾਨਾਂ ਦੀ ਪੁਲਿਸ ਨਾਲ ਧੱਕਾ-ਮੁੱਕੀ |

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਰੰਮਤ ਮਗਰੋਂ ਜਲ੍ਹਿਆਂਵਾਲੇ ਬਾਗ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਇਹ ਰਸਮ ਅਦਾ ਕੀਤੀ। ਜਲ੍ਹਿਆਂਵਾਲਾ ਬਾਗ ਦਾ ਉਦਘਾਟਨ ਮੋਦੀ ਵੱਲੋਂ ਕਰਨ ਦਾ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ। ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਲੋਕ ਜਲ੍ਹਿਆਂਵਾਲਾ ਬਾਗ ਨੇੜੇ ਇਕੱਠੇ ਹੋਏ। ਕਿਸਾਨਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋਈ। (ਵੀਡੀਓ – ANI/ਰਵਿੰਦਰ ਸਿੰਘ ਰੌਬਿਨ) #JallianwalaBagh #NarendraModi

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Kartarpur Corridor: Addressing Low Turnout Crucial for Indo-Pak Harmony and People’s Unity

https://theprobe.in/columns/kartarpur-corridor-addressing-low-turnout-crucial-for-indo-pak-harmony-and-peoples-unity/

DUNIYADARI EP – 12

https://www.facebook.com/ZeePHH/videos/932876431714292 ਇਸ ਹਫਤੇ 'ਦੁਨੀਆਦਾਰੀ' 'ਚ ਵੇਖੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਖਬਰਾਂ

Akshay Kumar, Ananya Pandey ਅਤੇ R madhavan ਪਹੁੰਚੇ Golden Temple

https://youtube.com/shorts/bulYc_3IGQ0?si=xFxqN8FIEaMF77RH BY RAVINDER SINGH ROBIN