Jallianwala Bagh Renovation ਮਗਰੋਂ ਕਿਵੇਂ ਦਾ ਦਿਖਦਾ ਹੈ ਅਤੇ ਕੀ ਹੈ ਸਾਰਾ ਰੌਲਾ |

ਅੰਮ੍ਰਿਤਸਰ ਸਥਿਤ ਜਲ੍ਹਿਆਂਵਾਲਾ ਬਾਗ਼ ਕੰਪਲੈਕਸ ਦੇ ਨਵੀਨੀਕਰਨ ਤੋਂ ਬਾਅਦ ਕਈ ਲੋਕਾਂ ਵਿੱਚ ਨਰਾਜ਼ਗੀ ਹੈ। ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਮਗਰੋਂ ਇਸ ਦੀ ਪੁਰਾਣੀ ਦਿੱਖ ਬਦਲ ਗਈ ਹੈ ਜਾਂ ਨਹੀਂ, ਇਸ ਮੁੱਦੇ ’ਤੇ ਲਗਾਤਾਰ ਚਰਚਾ ਅਤੇ ਬਹਿਸ ਹੋ ਰਹੀ ਹੈ। 28 ਅਗਸਤ ਨੂੰ ਭਾਰਤ ਦੇ ਪ੍ਰਧਾਨਮੰਤਰੀ ਨੇ ਇਸ ਕੰਪਲੈਕਸ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਮਗਰੋਂ ਇਸਦਾ ਉਦਘਾਟਨ ਕੀਤਾ ਸੀ। ਆਓ ਦੇਖਦੇ ਹਾਂ ਆਖਿਰ ਪਹਿਲਾਂ ਕਿਵੇਂ ਦਾ ਦਿਖਦਾ ਸੀ ਜਲ੍ਹਿਆਂਵਾਲਾ ਬਾਗ ਅਤੇ ਹੁਣ ਕੀ ਬਦਲਾਅ ਆਏ ਹਨ। Report- Ravinder Singh Robin

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Guru Granth Sahib Sacrilege: Accused released

By Ravinder Singh Robin 2 November 2015 Fridkot, Nov 2 (ANI): Huge crowd flocked outside the Fridkot jail to welcome the brother duo - Rupinder...

Guru Gobind Singh ਦੇ ਪ੍ਰਕਾਸ਼ ਦਿਹਾੜੇ ਮੌਕੇ Akal Takht Sahib ਤੋਂ Nagar Kirtan ਕੱਢਿਆ |

https://www.youtube.com/watch?v=No2-lgQBseg ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ। ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ...

SAD(B) leader Sukhbir Singh Badal contemplates restructuring the party

https://zeenews.india.com/india/sadb-leader-sukhbir-singh-badal-contemplates-restructuring-the-party-2495606.html REPORT- RAVINDER SINGH ROBIN

Beyond fake news: Amritsar students’ skit underlines problem

https://www.youtube.com/watch?v=kfXZd8NkJAg ਅੰਮ੍ਰਿਤਸਰ ਵਿਖੇ ਬੀਬੀਸੀ ਦੇ ਖਾਸ ਪ੍ਰੋਗਰਾਮ ਦੌਰਾਨ ਫੇਕ ਨਿਊਜ਼ ਦੇ ਵਧਦੇ ਪ੍ਰਸਾਰ ਬਾਰੇ ਅੰਮ੍ਰਿਤਸਰ ਦੇ ਸਕੂਲ ਵਿਦਿਆਰਥੀਆਂ ਦੀ ਖਾਸ ਪੇਸ਼ਕਾਰੀ REPORT - RAVINDER SINGH...