Lakhimpur Kheri ਹਿੰਸਾ ਤੇ ਖੇਤੀ ਕਾਨੂੰਨਾਂ ਖਿਲਾਫ਼ Punjab Haryana ‘ਚ ਪੁਤਲੇ ਫੂਕੇ ਗਏ |

ਖੇਤੀ ਕਾਨੂੰਨਾਂ ਤੇ ਲਖੀਮਪੁਰ ਖੀਰੀ ਹਿੰਸਾ ਖਿਲਾਫ਼ ਪੰਜਾਬ ਅਤੇ ਹਰਿਆਣਾ ‘ਚ ਕਈ ਥਾਂ ਮੁਜ਼ਾਹਰੇ ਕੀਤੇ ਗਏ। ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਅਤੇ ਨਾਅਰੇਬਾਜ਼ੀ ਕਰਕੇ ਵਿਰੋਧ ਜਤਾਇਆ ਗਿਆ। ਇਹ ਮੁਜ਼ਾਹਰਾ 15 ਅਕਤੂਬਰ ਨੂੰ ਹੋਣਾ ਸੀ ਦੁਸ਼ਹਿਰੇ ਕਰਕੇ ਟਾਲ ਦਿੱਤਾ ਗਿਆ ਸੀ। ਅੰਮ੍ਰਿਤਸਰ ‘ਚ ਭਾਜਪਾ ਤੇ ਪਾਰਟੀ ਦੇ ਨੇਤਾਵਾਂ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਮਜ਼ਦੂਰ ਸੰਯੁਕਤ ਕਮੇਟੀ ਦੇ ਸ਼ਹਿਰ ਦੇ ਰਣਜੀਤ ਐਵੇਨਿਊ ‘ਚ ਪੁਤਲਾ ਫੂਕਿਆ। ਮੋਗਾ ਦੇ ਪਿੰਡ ਡਗਰੂ ‘ਚ ਪ੍ਰਧਾਨਮੰਤਰੀ ਮੋਦੀ ਸਮੇਤ ਭਾਜਪਾ ਆਗੂਆਂ ਦਾ ਪੁਤਲਾ ਫੂਕਿਆ ਗਿਆ। ਲਖੀਮਪੁਰ ਖੀਰੀ ਦੀ ਘਟਨਾ ਦੇ ਸਬੰਧ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਅਸਤੀਫੇ ਦੀ ਵੀ ਮੰਗ ਕੀਤੀ ਗਈ। ਸਿਰਸਾ ਵਿੱਚ ਵੀ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਰਿਪੋਰਟ- ਰਵਿੰਦਰ ਸਿੰਘ ਰੌਬਿਨ,ਪ੍ਰਦੀਪ ਪੰਡਿਤ, ਸੁਖਚਰਨ ਪ੍ਰੀਤ, ਸੁਰਿੰਦਰ ਮਾਨ ਅਤੇ ਪ੍ਰਭੂ ਦਿਆਲ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

DUNIYADARI EP – 29

https://youtu.be/AnxKYeDnQ5g This week’s special episode of Duniyadaari is dedicated to Vaisakhi — from the joy of farmers' harvests to the creation of the Khalsa, from...

Guru Gobind Singh ਦੇ ਪ੍ਰਕਾਸ਼ ਦਿਹਾੜੇ ਮੌਕੇ Akal Takht Sahib ਤੋਂ Nagar Kirtan ਕੱਢਿਆ |

https://www.youtube.com/watch?v=No2-lgQBseg ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ। ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ...

Pakistan government moot different ideas to promote Kartarpur Sahib

https://zeenews.india.com/india/pakistan-government-moot-different-ideas-to-promote-kartapur-sahib-2442507.html Report- Ravinder Singh Robin

Farmers Protest: 6 ਮਾਰਚ ਨੂੰ ਦਿੱਲੀ ਘੇਰਨ ਦੀ ਤਿਆਰ ਵਿੱਚ ਕਿਸਾਨ, ਹੋਰ ਕੀ ਹਨ ‘ਐਕਸ਼ਨ ਪਲਾਨ’ |

https://www.youtube.com/watch?v=c35VHRgkReQ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਸਰਵਣ ਸਿੰਘ ਪੰਧੇਰ ਨੇ 6 ਮਾਰਚ ਨੂੰ ਦਿੱਲੀ ਕੂਚ ਕਰਨ ਸਣੇ ਆਪਣੇ ਹੋਰ...