Sikh Bodybuilder: ਭਾਰਤੀ ਫੌਜ ਦੇ ਇਸ ਇੰਜੀਨੀਅਰਿੰਗ ਨੇ ਕਿੰਨੇ ਮੈਡਲ ਜਿੱਤੇ |

ਹਰਪਾਲ ਸਿੰਘ ਬਾਜਵਾ ਭਾਰਤੀ ਫੌਜ ਦੇ ਇੰਜੀਨੀਅਰਿੰਗ ਖੇਤਰ ਵਿੱਚ ਨੌਕਰੀ ਕਰਦੇ ਹਨ ਪਰ ਉਨ੍ਹਾਂ ਨੇ ਉਮਰ ਦੇ ਇਸ ਪੜਾਅ ਵਿੱਚ ਹੋਰ ਪੁਲਾਂਘਾ ਪੁੱਟੀਆਂ ਹਨ। ਉਨ੍ਹਾਂ ਨੇ ਸਿੱਖੀ ਸਰੂਪ ਵਿੱਚ ਬੌਡੀ ਬਿਲਡਿੰਗ ਦੇ ਖੇਤਰ ਵਿੱਚ ਕਦਮ ਰੱਖਿਆ ਹੈ। ਉਹ ਆਖਦੇ ਹਨ ਸਿੱਖੀ ਸਰੂਪ ਵਿੱਚ ਖੇਡਣਾ ਉਨ੍ਹਾਂ ਲਈ ਬੇਹੱਦ ਮਾਣ ਵਾਲੀ ਗੱਲ ਹੈ। ਉਨ੍ਹਾਂ ਮੁਤਾਬਕ ਲੋਕ ਇਸ ਦੀ ਸ਼ਲਾਘਾ ਵੀ ਕਰਦੇ ਹਨ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸ਼ਾਦ ਮਿੱਦਤ) #sikh #bodybuilder
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Guru Hargobind ji birth anniversary: Golden Temple complex illuminated |

https://www.youtube.com/watch?v=u9hxv7LNe8s Golden Temple complex illuminated with lights and fireworks on the occasion of the birth anniversary of Guru Hargobind ji. He was the sixth Guru...

Punjab On The Brink Of Political Transformation: A Glimpse Into The Upcoming Lok Sabha Elections

https://zeenews.india.com/india/punjab-on-the-brink-of-political-transformation-a-glimpse-into-the-upcoming-lok-sabha-elections-2715830.html REPORT- RAVINDER SINGH ROBIN

Shiromani Akali Dal ਦੇ ਪ੍ਰਧਾਨ ਬਣਨ ਮਗਰੋਂ Sukhbir Badal ਦੀ ਕੀ ਹੋਵੇਗੀ ਅਗਲੀ ਰਣਨੀਤੀ|

https://www.youtube.com/watch?v=UTikcT4zlgY&t=5s ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣ ਮਗਰੋਂ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੇ ਹੋਰਨਾਂ ਲੀਡਰਾਂ ਨੇ ਆਪਣੀ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਬਾਰੇ...

Nihangs ਦੇ Bandi Chhor ਮੌਕੇ ਕਰਤਬ ਜੋ ਦੁਨੀਆਂ ਨੇ ਦੇਖੇ |

https://www.youtube.com/watch?v=ckfspz5R3Lw ਬੰਦੀ ਛੋੜ ਦਿਹਾੜੇ ਮੌਕੇ ਅੰਮ੍ਰਿਤਸਰ ਵਿੱਚ ਨਿਹੰਗ ਸਿੰਘਾਂ ਵੱਲੋਂ ਘੋੜਸਵਾਰੀ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਗਤਕਾ, ਨੇਜ਼ੇਬੰਦੀ ਅਤੇ ਹੋਰ ਸਿੱਖ ਮਾਰਸ਼ਲ ਆਰਟ ਦੀਆਂ...