Lakhimpur Kheri ਹਿੰਸਾ ਤੇ ਖੇਤੀ ਕਾਨੂੰਨਾਂ ਖਿਲਾਫ਼ Punjab Haryana ‘ਚ ਪੁਤਲੇ ਫੂਕੇ ਗਏ |

ਖੇਤੀ ਕਾਨੂੰਨਾਂ ਤੇ ਲਖੀਮਪੁਰ ਖੀਰੀ ਹਿੰਸਾ ਖਿਲਾਫ਼ ਪੰਜਾਬ ਅਤੇ ਹਰਿਆਣਾ ‘ਚ ਕਈ ਥਾਂ ਮੁਜ਼ਾਹਰੇ ਕੀਤੇ ਗਏ। ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਅਤੇ ਨਾਅਰੇਬਾਜ਼ੀ ਕਰਕੇ ਵਿਰੋਧ ਜਤਾਇਆ ਗਿਆ। ਇਹ ਮੁਜ਼ਾਹਰਾ 15 ਅਕਤੂਬਰ ਨੂੰ ਹੋਣਾ ਸੀ ਦੁਸ਼ਹਿਰੇ ਕਰਕੇ ਟਾਲ ਦਿੱਤਾ ਗਿਆ ਸੀ। ਅੰਮ੍ਰਿਤਸਰ ‘ਚ ਭਾਜਪਾ ਤੇ ਪਾਰਟੀ ਦੇ ਨੇਤਾਵਾਂ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਮਜ਼ਦੂਰ ਸੰਯੁਕਤ ਕਮੇਟੀ ਦੇ ਸ਼ਹਿਰ ਦੇ ਰਣਜੀਤ ਐਵੇਨਿਊ ‘ਚ ਪੁਤਲਾ ਫੂਕਿਆ। ਮੋਗਾ ਦੇ ਪਿੰਡ ਡਗਰੂ ‘ਚ ਪ੍ਰਧਾਨਮੰਤਰੀ ਮੋਦੀ ਸਮੇਤ ਭਾਜਪਾ ਆਗੂਆਂ ਦਾ ਪੁਤਲਾ ਫੂਕਿਆ ਗਿਆ। ਲਖੀਮਪੁਰ ਖੀਰੀ ਦੀ ਘਟਨਾ ਦੇ ਸਬੰਧ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਅਸਤੀਫੇ ਦੀ ਵੀ ਮੰਗ ਕੀਤੀ ਗਈ। ਸਿਰਸਾ ਵਿੱਚ ਵੀ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਰਿਪੋਰਟ- ਰਵਿੰਦਰ ਸਿੰਘ ਰੌਬਿਨ,ਪ੍ਰਦੀਪ ਪੰਡਿਤ, ਸੁਖਚਰਨ ਪ੍ਰੀਤ, ਸੁਰਿੰਦਰ ਮਾਨ ਅਤੇ ਪ੍ਰਭੂ ਦਿਆਲ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Meet Shinder Kaur: The only woman autorickshaw driver of Bathinda

https://zeenews.india.com/india/meet-shinder-kaur-the-only-woman-autorickshaw-driver-of-bathinda-2442504.html Report- Ravinder Singh Robin

Tarn Taran: Punjab Police ਤੇ ਨਿਹੰਗਾਂ ’ਚ ਕਥਿਤ ਮੁਕਾਬਲਾ, 2 ਦੀ ਮੌਤ |

https://www.youtube.com/watch?v=YBGYiRSj0Uc&t=1s #TarnTaran#Encounter#PunjabPolice ਤਰਨ ਤਾਰਨ ਦੇ ਪੱਟੀ ਇਲਾਕੇ ’ਚ ਇੱਕ ਮੁਕਾਬਲਾ ਹੋਇਆ। ਕਥਿਤ ਪੁਲਿਸ ਮੁਕਾਬਲੇ ਵਿੱਚ ਦੋ ਨਿਹੰਗਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਘਟਨਾ...

Indians deported by US reach Amritsar, administration receives them amid coronavirus fear

https://www.youtube.com/watch?v=WGcrik1zlc4 Indians deported by the US reached Amritsar on Tuesday. All of them will stay in quarantine for next 14 days amid fears that they...

Mr. Singh International 2012 in Amritsar to generate awareness about Sikhism

Amritsar, Aug.21 (ANI): The "Turban Pride Movement" or the Akaal Purakh Ki Fauj (APKF), a voluntary organization, has decided to dedicate the forthcoming Mr....