Gurmeet Bawa ਦੇ ਅੰਤਿਮ ਸੰਸਕਾਰ ‘ਤੇ ਕਲਾਕਾਰਾਂ ਦੇ ਝਲਕੇ ਦਰਦ, ਪਰਿਵਾਰ ਦਾ ਰੋ-ਰੋ ਬੁਰਾ ਹਾਲ |

ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਗੁਰਮੀਤ ਬਾਵਾ ਦਾ ਐਤਵਾਰ ਨੂੰ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਅੰਮ੍ਰਿਤਸਰ ਵਿਖੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਖ਼ਰਾਬ ਚੱਲ ਰਹੀ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਉਨ੍ਹਾਂ ਦੀ ਧੀ ਇਸ ਗੱਲ ਤੋਂ ਨਿਰਾਸ਼ ਹੈ ਕਿ ਉਨ੍ਹਾਂ ਨੂੰ ਸਰਕਾਰਾਂ ਵੱਲੋਂ ਸਹੀ ਸਨਮਾਨ ਨਹੀਂ ਮਿਲਿਆ। ਸਾਹਿਤ ਜਗਤ ਦੇ ਲੋਕ ਉਨ੍ਹਾਂ ਦੀਆਂ ਉਪਲਬਧੀਆਂ ਯਾਦ ਕਰ ਰਹੇ ਹਨ ਪਰ ਸਰਕਾਰਾਂ ਤੋਂ ਨਿਰਾਸ਼ ਵੀ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

India Pakistan: Amritsar ਦੇ ਪਿੰਡ ਜੇਠੂਵਾਲ ਦੇ ਇਸ ਨੌਜਵਾਨ ਦੀ ਲੋਕ ਸ਼ਲਾਘਾ ਕਿਉਂ ਕਰ ਰਹੇ ਨੇ|

https://www.youtube.com/watch?v=dqJoKY7iucM ਭਾਰਤ-ਪਾਕਿਸਤਾਨ ਤਣਾਅ ਦੌਰਾਨ ਜਦੋਂ ਅੰਮ੍ਰਿਤਸਰ ਦੇ ਜੇਠੂਵਾਲ ਪਿੰਡ ਵਿੱਚ ਸ਼ੱਕੀ ਚੀਜ਼ਾਂ ਡਿੱਗਣ ਲੱਗੀਆਂ ਤਾਂ ਉਸ ਵੇਲੇ ਪਿੰਡ ਵਾਸੀ ਗਗਨਦੀਪ ਸਿੰਘ ਨੇ ਕਾਫੀ ਸਮਝਦਾਰੀ ਨਾਲ...

The OpIndia has quoted me : Afghan Sikhs bring three hand-written Swaroops of Shri Guru Granth Sahib Ji, Union Minister pays respect: Why they...

https://www.opindia.com/2021/08/afghan-sikhs-three-hand-written-swaroops-shri-guru-granth-sahib-all-you-need-to-know/

SGPC ਪ੍ਰਧਾਨ Jagir Kaur ਕਿਸਾਨ ਅੰਦੋਲਨ, PM Modi ਤੇ ਕਰਤਾਰਪੁਰ ਲਾਂਘੇ ਬਾਰੇ ਕੀ ਬੋਲੇ? |

https://www.youtube.com/watch?v=c1rZHAH29Mc&t=4s SGPC ਪ੍ਰਧਾਨ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਰੂ ਤੇਗ ਬਹਾਦਰ ਦੇ 400 ਸਾਲਾ ਸਮਾਗਮ ਵਿੱਚ ਸੱਦਣ, ਕਿਸਾਨ ਅੰਦੋਲਨ ਅਤੇ ਕਰਤਾਰਪੁਰ ਲਾਂਘੇ...

DUNIYADARI EP – 26

https://youtu.be/gvGDSjZQINA This week on #Duniyadaari (Ep 26) * Raisina Dialogue 2025 – Global strategy by @orfonline& @MEAIndia * Albania: Mother Teresa’s legacy & Indo-Albanian ties...