#GoldenTemple #Farmer 11 ਮਾਰਚ ਨੂੰ ਦਿੱਲੀ ਦੇ ਬਾਰਡਰਾਂ ਤੋਂ ਫਤਿਹ ਮਾਰਚ ਤੋਂ ਬਾਅਦ ਅੱਜ ਕਿਸਾਨ ਆਗੂ ਸ੍ਰੀ ਹਰਿਮੰਦਿਰ ਸਾਹਿਬ ਨਤਮਸਤਕ ਹੋਣ ਅਤੇ ਸ਼ੁਕਰਾਨੇ ਦੀ ਅਰਦਾਸ ਲਈ ਪਹੁੰਚੇ, ਜਿੱਥੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਰਿਪੋਰਟ- ਬੀਬੀਸੀ ਲਈ ਰਵਿੰਦਰ ਰੋਬਿਨ ਐਡਿਟ-ਸਦਫ਼ ਖ਼ਾਨ