SGPC Elections: Jagir Kaur ਦੀ ਹਾਰ ਤੋਂ ਬਾਅਦ Harjinder Kaur ਨੇ ਇਸ ਗੱਲੋਂ ਬੁਲੰਦ ਕੀਤੀ ਆਵਾਜ਼ |

ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਜਿੱਤ ਗਏ ਹਨ। ਅਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬੁੱਧਵਾਰ ਨੂੰ ਹੋਏ ਚੋਣ ਅਮਲ ਦੌਰਾਨ ਕੁੱਲ 146 ਵੋਟਾਂ ਭੁਗਤੀਆਂ। ਇਨ੍ਹਾਂ ਵਿਚੋਂ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਪਈਆਂ, ਜਦਕਿ ਪਾਰਟੀ ਦੀ ਬਾਗੀ ਉਮੀਦਵਾਰ ਜਗੀਰ ਕੌਰ 42 ਵੋਟਾਂ ਲੈ ਗਏ। ਉਧਰ ਐੱਸਜੀਪੀਸੀ ਮੈਂਬਰ ਹਰਜਿੰਦਰ ਕੌਰ ਨੇ ਬੀਬੀਆਂ ਨੂੰ ਨੁਮਾਇੰਦਰੀ ਨਾ ਦਿੱਤੇ ਜਾਣ ਕਾਰਨ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਅਸਮਾ ਹਾਫਿਜ਼ #sgpc #harjindersinghdhami #jagirkaur
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Ranjit Singh Dhadrianwale ਬਾਰੇ ਅਕਾਲ ਤਖ਼ਤ ਤੋਂ ਕੀ ਫੈਸਲਾ ਸੁਣਾਇਆ ਗਿਆ ਹੈ|

https://www.youtube.com/watch?v=VwewoqV9M4I ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਅੱਜ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ। ਜਿੱਥੇ ਉਨ੍ਹਾਂ ਨੇ ਆਪਣੇ ਕੁਝ ਬਿਆਨਾਂ ਲਈ ਪੰਜਾਂ ਸਿੰਘ ਸਾਹਿਬਾਨਾਂ ਤੋਂ ਮੁਆਫ਼ੀ...

‘Attack on federalism’: Congress, SAD question Centre’s order empowering BSF in Punjab

https://zeenews.india.com/india/congress-sad-raise-eyebrows-over-centres-new-bsf-notification-in-punjab-2402368.html REPORT - RAVINDER SINGH ROBIN

Shillong’s Harijan Panchayat Committee rejects HLC’s proposal, vows to fight till last breath

https://zeenews.india.com/india/shillong-s-harijan-panchayat-committee-rejects-hlcs-proposal-vows-to-fight-till-last-breath-2401223.html REPORT - RAVINDER SINGH ROBIN

Sikh bodies unite to overturn Badal’s regime from Shiromani Gurdwara Parbandhak Committee

https://zeenews.india.com/india/sikh-bodies-unite-to-overturn-badals-regime-from-shiromani-gurdwara-parbandhak-committee-2497619.html Report- Ravinder Singh Robin