Lance Naik Jasbir Singh ਦਾ ਉਨ੍ਹਾਂ ਦੇ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ |

ਲਾਂਸ ਨਾਇਕ ਜਸਬੀਰ ਸਿੰਘ ਬੀਤੇ ਦਿਨੀਂ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਮਾਰੇ ਗਏ ਸਨ। ਜਸਬੀਰ ਸਿੰਘ ਖ਼ਡੂਰ ਸਾਹਿਬ ਦੇ ਪਿੰਡ ਵੈਈਂ ਪੂਈਂ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਪਿੰਡ ‘ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਜਸਬੀਰ ਸਿੰਘ ਦੇ ਪਿੱਛੇ ਘਰ ਵਿੱਚ ਮਾਤਾ-ਪਿਤਾ, ਛੋਟਾ ਭਰਾ ਅਤੇ ਭੈਣ ਹੈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਲਾਂਸ ਨਾਇਕ ਜਸਬੀਰ ਸਿੰਘ ਲਈ ਪੰਜਾਬ ਸਰਕਾਰ ਨੇ 50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਅਤੇ ਪਰਿਵਾਰ ਦੇ ਇੱਕ ਮੈਂਬਰ ਲਈ ਨੌਕਰੀ ਦਾ ਐਲਾਨ ਕੀਤਾ ਹੈ। ਰਿਪੋਰਟ- ਬੀਬੀਸੀ ਲਈ ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

DUNIYADARI EP – 08

https://www.facebook.com/watch/?v=966056635352062 ਇਸ ਹਫ਼ਤੇ #Duniyadari 'ਤੇ: * ਅਮਰੀਕਾ ਵਿੱਚ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਭਾਰਤ-ਅਮਰੀਕਾ ਦੇ ਰਿਸ਼ਤੇ ਕਿਵੇਂ ਬਣ ਸਕਦੇ ਹਨ। * ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ “India Culture...

Jallianwala Bagh ਦਾ Narendra Modi ਵੱਲੋਂ ਉਦਘਾਟਨ, ਇੱਧਰ ਕਿਸਾਨਾਂ ਦੀ ਪੁਲਿਸ ਨਾਲ ਧੱਕਾ-ਮੁੱਕੀ |

https://www.youtube.com/watch?v=v7bYgcomZ20 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਰੰਮਤ ਮਗਰੋਂ ਜਲ੍ਹਿਆਂਵਾਲੇ ਬਾਗ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਇਹ ਰਸਮ ਅਦਾ ਕੀਤੀ। ਜਲ੍ਹਿਆਂਵਾਲਾ ਬਾਗ ਦਾ...

India Pakistan: Amritsar ਦੇ ਪਿੰਡ ਜੇਠੂਵਾਲ ਦੇ ਇਸ ਨੌਜਵਾਨ ਦੀ ਲੋਕ ਸ਼ਲਾਘਾ ਕਿਉਂ ਕਰ ਰਹੇ ਨੇ|

https://www.youtube.com/watch?v=dqJoKY7iucM ਭਾਰਤ-ਪਾਕਿਸਤਾਨ ਤਣਾਅ ਦੌਰਾਨ ਜਦੋਂ ਅੰਮ੍ਰਿਤਸਰ ਦੇ ਜੇਠੂਵਾਲ ਪਿੰਡ ਵਿੱਚ ਸ਼ੱਕੀ ਚੀਜ਼ਾਂ ਡਿੱਗਣ ਲੱਗੀਆਂ ਤਾਂ ਉਸ ਵੇਲੇ ਪਿੰਡ ਵਾਸੀ ਗਗਨਦੀਪ ਸਿੰਘ ਨੇ ਕਾਫੀ ਸਮਝਦਾਰੀ ਨਾਲ...