Golden Temple ਤੋਂ ਲੈ ਕੇ World ਦੇ 7 ਅਜੂਬਿਆਂ ਨੂੰ ਕਾਗਜ਼ ਤੇ ਬਣਾਉਣ ਵਾਲਾ Artist |

ਗੁਰਪ੍ਰੀਤ ਸਿੰਘ ਆਪਣੀ ਕਲਾ ਕਰਕੇ ਅੰਮ੍ਰਿਤਸਰ ਬੈਠੇ ਦੁਨੀਆਂ ਦੇ ਕਈ ਮੁਲਕਾਂ ਵਿੱਚ ਆਪਣੀ ਪਛਾਣ ਕਾਇਮ ਕਰ ਚੁੱਕੇ ਹਨ। ਦਰਅਸਲ ਗੁਰਪ੍ਰੀਤ ਨੇ ਗੁਰੂਧਾਮਾਂ ਤੋਂ ਲੈ ਕੇ ਦੁਨੀਆਂ ਦੇ ਅਜੂਬਿਆਂ ਦੇ ਮਾਡਲ ਕਾਗਜ਼ ਉੱਤੇ ਬਣਾ ਛੱਡੇ ਹਨ। ਇਸ ਸਦਕਾ ਉਨ੍ਹਾਂ ਨੂੰ ਕਈ ਐਵਾਰਡ ਵੀ ਹਾਸਲ ਹੋਏ ਹਨ, ਗੁਰਪ੍ਰੀਤ ਦੱਸ ਰਹੇ ਹਨ ਉਨ੍ਹਾਂ ਇਹ ਕੰਮ ਸ਼ੁਰੂ ਕਿਵੇਂ ਕੀਤਾ ਤੇ ਉਨ੍ਹਾਂ ਦਾ ਸ਼ੌਕ ਕਿੱਤੇ ਵਿੱਚ ਕਿਵੇਂ ਤਬਦੀਲ ਹੋਇਆ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Coronavirus: How does it Impact Holy city Amritsar |

https://www.youtube.com/watch?v=ReEP9Pdgcw0 Since the World Health Organization declared a global health emergency for the Corona virus (COVID-19) outbreak and its hitting at various levels at many...

All is not well in newly formed SAD-BSP coalition, friction over seat-sharing, leadership

https://zeenews.india.com/india/all-is-not-well-in-newly-formed-sad-bsp-coalition-friction-over-seat-sharing-leadership-2399668.html REPORT - RAVINDER SINGH ROBIN

Guru Nanak Dev Ji ਦੇ ਪ੍ਰਕਾਸ਼ ਪੁਰਬ ਮੌਕੇ ਜਲੌਅ ਸਜਾਏ ਗਏ|

https://www.youtube.com/shorts/RiUN7jTkXzk REPORT- RAVINDER SINGH ROBIN

Punjab now fights another addiction!

https://www.youtube.com/watch?v=gJtdhg0ZIBM Mobiles and computers are leading to several kinds of disorders in human body. These disorders are now being treated by the process of digital...