Bikram Singh Majithia ਨੂੰ ਮਿਲੀ ਜ਼ਮਾਨਤ ‘ਤੇ Harsimrat Kaur Badal ਨੇ ਭਾਵੁਕ ਹੋ ਰੱਬ ਦਾ ਕੀਤਾ ਸ਼ੁਕਰਾਨਾ

ਅਕਾਲੀ ਦਲ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਬਿਕਰਮ ਸਿੰਘ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਨਸ਼ਾ ਤਸਕਰੀ ਅਤੇ ਨਸ਼ਾ ਕਾਰੋਬਾਰ ਨਾਲ ਜੁੜੇ ਇੱਕ ਮਾਮਲੇ ਵਿਚ ਜ਼ਮਾਨਤ ਮਿਲਣ ਦੀ ਪੁਸ਼ਟੀ ਕੀਤੀ ਹੈ। ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਸਾ ਕਾਰੋਬਾਰ ਦੇ ਮਾਮਲੇ ’ਚ ਮੁਹਾਲੀ ਵਿੱਚ ਦਸੰਬਰ 2021 ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਹ ਮਾਮਲਾ ਨਸ਼ਾ ਵਿਰੋਧੀ ਕਾਨੂੰਨ ਦੀ ਧਾਰਾ 25, 27ਏ ਤੇ 29 ਦੇ ਤਹਿਤ ਦਰਜ ਕੀਤਾ ਗਿਆ ਸੀ ਪਰ ਉਸ ਵੇਲੇ ਵਿਧਾਨ ਸਭਾ ਚੋਣਾਂ ਦਾ ਚੋਣ ਅਮਲਾ ਚੱਲਦਾ ਹੋਣ ਕਾਰਨ ਉਨ੍ਹਾਂ ਦੀ ਗ੍ਰਿਫ਼਼ਤਾਰੀ ਨਹੀਂ ਹੋਈ ਸੀ। ਰਿਪੋਰਟ- ANI ਅਤੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Who are real victims of Suspended Indo – Pak Trade ? My report at BBC NEWS

https://youtu.be/Sd9LPe-9ivY Post Pulwama attack the trade relations between India and Pakistan got suspended. Both the countries took some hard decision to hurt the economy...

BSF ਦੇ ਜਵਾਨ ਵੱਲੋਂ Amritsar ‘ਚ Firing ਦੌਰਾਨ 5 ਦੀ ਮੌਤ |

https://www.youtube.com/watch?v=BMzIZiAXY-E ਅੰਮ੍ਰਿਤਸਰ ਦੇ ਬੀਐੱਨ ਖਾਸਾ ਵਿਖੇ ਬੀਐੱਸਐੱਫ ਦੇ ਅਫ਼ਸਰ ਵੱਲੋਂ ਬੀਐੱਸਐੱਫ ਦੀ ਮੈੱਸ ਵਿੱਚ ਕਥਿਤ ਤੌਰ ’ਤੇ ਆਪਣੇ ਸਾਥੀਆਂ ’ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ...

DUNIYADARI EP – 02

https://www.facebook.com/ZeePHH/videos/908289294524359 Tensions are rising in West Asia. Will the ongoing strain between India and Pakistan can ease with the proposed visit of Indian Foreign Minister...

JEE: Punjab ਵਿੱਚ ਪ੍ਰੀਖਿਆਰਥੀਆਂ ਅਤੇ ਪਰਿਵਾਰ ਵਾਲਿਆਂ ਦੇ ਕੀ ਰਹੇ ਡਰ |

https://www.youtube.com/watch?v=BPT05soofKU ਕੋਰੋਨਾਵਾਇਰਸ ਦੇ ਡਰ ਅਤੇ ਵਿਚਾਲੇ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਵੀ ਇੰਜੀਨੀਅਰਿੰਗ ਅਤੇ ਹੋਰ ਕਿੱਤਿਆਂ ਦੀ ਪੜ੍ਹਾਈ ਲਈ ਦਾਖਲਾ ਪ੍ਰੀਖਿਆ (JEE) ਹੋਈI ਬੀਬੀਸੀ ਸਹਿਯੋਗੀਆਂ ਨੇ...

SAD(B) leader Sukhbir Singh Badal contemplates restructuring the party

https://zeenews.india.com/india/sadb-leader-sukhbir-singh-badal-contemplates-restructuring-the-party-2495606.html REPORT- RAVINDER SINGH ROBIN