Punjab Elections: ਅੰਮ੍ਰਿਤਸਰ ਦੇ ਜੋੜੇ ਭਰਾ ਸੋਹਣਾ-ਮੋਹਣਾ ਨੇ ਵੋਟ ਪਾਉਣ ਤੋਂ ਬਾਅਦ ਇਹ ਕਿਹਾ|

ਅੰਮਿਤਸਰ ਦੇ ਜੋੜਾ ਭਰਾ ਸੋਹਣਾ-ਮੋਹਣਾ ਵੋਟ ਪਾਉਣ ਪਹੁੰਚੇ। ਖੁਦ ਵੋਟ ਪਾਉਣ ਪਹੁੰਚੇ ਸੋਹਣਾ-ਮੋਹਣਾ ਨੇ ਹੋਰਨਾਂ ਲੋਕਾਂ ਨੂੰ ਵੀ ਇਸ ਲਈ ਪ੍ਰੇਰਿਤ ਕੀਤਾ। ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਬਿਜਲੀ ਵਿਭਾਗ ਵਿੱਚ ਦੋਵਾਂ ਨੂੰ ਨੌਕਰੀ ਦਿੱਤੀ ਗਈ ਸੀ। ਜਿਸ ਮਗਰੋਂ ਦੋਵੇਂ ਭਰਾ ਚਰਚਾ ਵਿੱਚ ਆਏ ਸਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਅਸਮਾ ਹਾਫਿਜ਼

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Navjot Kaur Sidhu ਨੇ Congress High command ਦੇ Charanjit Singh Channi ਬਾਰੇ ਲਏ ਫ਼ੈਸਲੇ ‘ਤੇ ਕੀ ਕਿਹਾ|

https://www.youtube.com/watch?v=bYkBARCY15c ਕਾਂਗਰਸ ਆਗੂ ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਪੂਰਬੀ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਹਾਈਕਮਾਂਡ ਵੱਲੋਂ ਮੁੱਖ ਮੰਤਰੀ ਬਾਰੇ ਲਏ ਗਏ...

Political Turmoil In Punjab Deepens As AAP Cracks Down On Protesting Farmers

https://zeenews.india.com/india/political-turmoil-in-punjab-deepens-as-aap-cracks-down-on-protesting-farmers-2875910.html BY RAVINDER SINGH ROBIN

The Gulf News has quoted me : Fiancee ordered killing of Ravinder Singh, a Pakistani Sikh

https://gulfnews.com/world/asia/pakistan/fiancee-ordered-killing-of-ravinder-singh-a-pakistani-sikh-1.1578673422521